ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰੀ ਕੈਲਗਰੀ ਦੇ ਸਾਬਕਾ ਪ੍ਰਧਾਨ ਬਣੇ ਐਮ ਪੀ
ਬਲਜਿੰਦਰ ਸੇਖਾ
ਕੈਲਗਰੀ, 29 ਅਪ੍ਰੈਲ, 2025:
ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੇ ਸਾਬਕਾ ਪ੍ਰਧਾਨ ਅਮਨਪ੍ਰੀਤ ਸਿੰਘ ਗਿੱਲ ਕੈਲਗਰੀ ਸਕਾਈਵਿਊ ਹਲਕੇ ਤੋਂ ਮੈਂਬਰ ਪਾਰਲੀਮੈਂਟ ਜਿੱਤੇ।ਉਹਨਾ ਦਾ ਜੱਦੀ ਸ਼ਹਿਰ ਮੋਗਾ ਹੈ । ਉਹਨਾਂ ਦੇ ਨਜਦੀਕੀ ਮਿੱਤਰ ਅਮਰਜੀਤ ਬਰਾੜ ਸਮਾਲਸਰ ਨੇ ਕੈਲਗਰੀ ਤੋ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ।