← ਪਿਛੇ ਪਰਤੋ
ਅਹਿਮਦਾਬਾਦ ਏਅਰ ਇੰਡੀਆ ਕ੍ਰੈਸ਼ ’ਚ ਪੰਜਾਬੀ ਮੁਟਿਆਰ ਦੀ ਵੀ ਹੋਈ ਮੌਤ ਬਾਬੂਸ਼ਾਹੀ ਨੈਟਵਰਕ ਚੰਡੀਗੜ੍ਹ, 13 ਜੂਨ, 2025: ਅਹਿਮਦਾਬਾਦ ਏਅਰ ਇੰਡੀਆ ਜਹਾਜ ਹਾਦਸੇ ਵਿਚ ਇਕ ਪੰਜਾਬੀ ਮੁਟਿਆਰ ਦੀ ਵੀ ਮੌਤ ਹੋ ਗਈ ਹੈ। ਹਰਪ੍ਰੀਤ ਕੌਰ ਨਾਂ ਦੀ ਇਹ ਪੰਜਾਬਣ ਇੰਦੌਰ ਦੀ ਰਹਿਣ ਵਾਲੀ ਸੀ ਤੇ ਯੂ ਕੇ ਵਿਚ ਆਪਣੇ ਪਤੀ ਨੂੰ ਮਿਲਣ ਜਾ ਰਹੀ ਸੀ।
Total Responses : 707