← ਪਿਛੇ ਪਰਤੋ
ਅਹਿਮਦਾਬਾਦ ਏਅਰ ਕ੍ਰੈਸ਼ ਦੀ ਜਾਂਚ ਵਾਸਤੇ ਉਚ ਪੱਧਰੀ ਕਮੇਟੀ ਦਾ ਗਠਨ, 3 ਮਹੀਨਿਆਂ ’ਚ ਦੇਵੇਗੀ ਰਿਪੋਰਟ ਬਾਬੂਸ਼ਾਹੀ ਨੈਟਵਰਕ ਨਵੀਂ ਦਿੱਲੀ, 14 ਜੂਨ: ਸਰਕਾਰ ਨੇ ਏਅਰ ਇੰਡੀਆ ਜਹਾਜ਼ ਕ੍ਰੈਸ਼ ਹੋਣ ਦੇ ਮਾਮਲੇ ਦੀ ਬਹੁ ਭਾਂਤੀ ਜਾਂਚ ਵਾਸਤੇ ਇਕ ਉਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਆਪਣੀ ਰਿਪੋਰਟ ਦੇਵੇਗੀ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 706