LPU ਅਤੇ ਚਿਤਕਾਰਾ ਯੂਨੀਵਰਸਿਟੀ ਮਾਮਲੇ 'ਚ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸੁਓ ਮੋਟੋ ਨੋਟਿਸ
Ravi Jakhu
ਚੰਡੀਗੜ੍ਹ, 28 ਸਤੰਬਰ, 2026: ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਅਤੇ ਰਾਜਪੁਰਾ ਦੀ ਚਿਤਕਾਰਾ ਯੂਨੀਵਰਸਿਟੀ ਵਿੱਚ ਵਾਪਰੀਆਂ ਹਾਲੀਆ ਘਟਨਾਵਾਂ ਅਤੇ ਹੰਗਾਮੇ ਦਾ ਗੰਭੀਰ ਨੋਟਿਸ ਲੈਂਦਿਆਂ ਸੁਓ ਮੋਟੋ (Suo Moto) ਸੰਗਿਆਨ ਲਿਆ ਹੈ।
Click for detail: https://drive.google.com/file/d/1a5O9N5YWzDWXMahrgg6Qvi159_HKMLiW/view?usp=sharing
- Download Babushahi App
-
-