ਕੀ ਕੱਲ੍ਹ 28 ਸਤੰਬਰ ਨੂੰ ਪੰਜਾਬ 'ਚ ਸਰਕਾਰੀ ਛੁੱਟੀ? ਪੜ੍ਹੋ ਸਚਾਈ
ਚੰਡੀਗੜ੍ਹ, 27 ਸਤੰਬਰ 2026- ਪੰਜਾਬ ਦੇ ਅੰਦਰ 28 ਸਤੰਬਰ ਦੀ ਛੁੱਟੀ ਨੂੰ ਲੈ ਕੇ ਭੰਬਲਭੂਸਾ ਲਗਾਤਾਰ ਜਾਰੀ ਹੈ। ਸੋਸ਼ਲ ਮੀਡੀਆ ਤੇ ਘੁੰਮ ਰਹੇ ਪੱਤਰ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਲਕੇ 28 ਸਤੰਬਰ ਨੂੰ ਪੰਜਾਬ ਵਿੱਚ ਸਰਕਾਰੀ ਛੁੱਟੀ ਹੈ। ਇਸ ਦਿਨ ਸਰਕਾਰੀ ਦਫ਼ਤਰ, ਵਿਦਿਅਕ ਅਦਾਰੇ ਅਤੇ ਹੋਰ ਸੰਸਥਾਵਾਂ ਬੰਦ ਰਹਿਣਗੀਆਂ। ਹਾਲਾਂਕਿ ਵਾਇਰਲ ਪੱਤਰ ਦੀ ਸਚਾਈ ਇਹ ਹੈ ਕਿ, ਉਕਤ ਪੱਤਰ ਜਾਅਲੀ ਹੈ ਅਤੇ ਸਰਕਾਰ ਦੁਆਰਾ 28 ਸਤੰਬਰ ਦੀ ਛੁੱਟੀ ਦਾ ਕੋਈ ਐਲਾਨ ਨਹੀਂ ਕੀਤਾ ਗਿਆ।

- Download Babushahi App
-
-