Breaking: ਚਿਤਕਾਰਾ ਯੂਨੀਵਰਸਿਟੀ ’ਚ ਅੱਧੀ ਰਾਤ ਨੂੰ ਵਿਦਿਆਰਥੀਆਂ ਵੱਲੋਂ ਸ਼ਾਂਤਮਈ ਰੋਸ ਮਾਰਚ, ਮੈਨੇਜਮੈਂਟ ਤੋਂ ਜਵਾਬਦੇਹੀ ਮੰਗੀ
ਬਾਬੂਸ਼ਾਹੀ ਨੈਟਵਰਕ
ਰਾਜਪੁਰਾ, 27 ਸਤੰਬਰ, 2026: ਚਿਤਕਾਰਾ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੂੰ ਫਿਰ ਅੱਧੀ ਰਾਤ ਨੂੰ ਰੋਸ ਮਾਰਚ ਕੱਢਿਆ। ਇਹ ਵਿਦਿਆਰਥੀ ਬੀਤੇ ਦਿਨ ਵਾਪਰੀਆਂ ਘਟਨਾਵਾਂ ਲਈ ਮੈਨੇਜਮੈਂਟ ਤੋਂ ਜਵਾਬਦੇਹੀ ਤੰਗ ਕਰਨ ਦੀ ਮੰਗ ਕਰ ਰਹੇ ਸਨ। ਵਿਦਿਆਰਥੀਆਂ ਦਾ ਮਾਰਚ ਸ਼ਾਂਤਮਈ ਰਿਹਾ ਤੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।
ਹੋਰ ਵੇਰਵਿਆਂ ਦੀ ਉਡੀਕ....
- Download Babushahi App
-
-