ਚੰਡੀਗੜ੍ਹ ਹਾਊਸਿੰਗ ਬੋਰਡ ਦੇ ਅਲਾਟੀਆਂ ਲਈ ਰਾਹਤ ਵਾਲਾ ਫੈਸਲਾ
ਕੁਲਜਿੰਦਰ ਸਰਾਂ/ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 16 ਅਕਤੂਬਰ, 2026: ਚੰਡੀਗੜ੍ਹ ਹਾਊਸਿੰਗ ਬੋਰਡ ਦੇ ਅਲਾਟੀਆਂ ਨੂੰ ਰਾਹਤ ਦੇਣ ਵਾਲੇ ਫੈਸਲੇ ਵਿਚ ਯੂ ਟੀ ਪ੍ਰਸ਼ਾਸਕ ਨੇ ਅਲਾਟੀਆਂ ਨੂੰ ਘਰਾਂ ਉਪਰ ਪ੍ਰਧਾਨ ਮੰਤਰੀ ਸੂਰਿਆ ਮੁਫਤ ਬਿਜਲੀ ਯੋਜਨਾ ਤਹਿਤ ਸੋਲਰ ਰੂਫਟਾਪ ਲਗਾਉਣ ਦੀ ਇਜਾਜ਼ਤ ਦੇ ਦਿੱਤੀ ਹੈ।
ਪੜ੍ਹੋ ਹੁਕਮਾਂ ਦੀ ਕਾਪੀ:

- Download Babushahi App
-
-