ਮਾਨਸਾ ਅਦਾਲਤ ਵੱਲੋਂ ਭਗਵੰਤ ਮਾਨ 1 ਮਈ ਨੂੰ ਤਲਬ, ਕੀਤੀ ਸਖ਼ਤ ਤਾੜਨਾ
ਰਵੀ ਜੱਖੂ/ਬਾਬੂਸ਼ਾਹੀ ਨੈਟਵਰਕ
ਮਾਨਸਾ, 29 ਅਪ੍ਰੈਲ, 2026: ਮਾਨਸਾ ਦੀ ਇਕ ਅਦਾਲਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 1 ਮਈ ਨੂੰ ਅਦਾਲਤ ਵਿਚ ਨਿੱਜੀ ਤੌਰ ’ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਜੇਕਰ ਭਗਵੰਤ ਮਾਨ ਖੁਦ ਪੇਸ਼ ਨਾ ਹੋਏ ਤਾਂ ਉਹਨਾਂ ਦੀ ਜ਼ਮਾਨਤ ਰੱਦ ਕਰ ਦਿੱਤੀ ਜਾਵੇਗੀ ਅਤੇ ਉਹਨਾਂ ਨੂੰ ਜ਼ਬਰੀ ਅਦਾਲਤ ਲਿਆਂਦਾ ਜਾਵੇਗਾ।
ਪੜ੍ਹੋ ਅਦਾਲਤੀ ਹੁਕਮਾਂ ਦੀ ਕਾਪੀ:

.jpg)
Click to Follow Babushahi Facebook Page →