Breaking : ਰਾਜਪੂਰਾ ਰੇਲਵੇ ਲਾਈਨ ਧਮਾਕੇ ਦੇ ਮੁਲਜ਼ਮ ਦੀ ਹੋਈ ਪਹਿਚਾਣ
ਰਵੀ ਜੱਖੂ/ ਬਾਬੂਸ਼ਾਹੀ ਬਿਊਰੋ
ਰਾਜਪੁਰਾ, 28 ਅਪ੍ਰੈਲ 2026 : ਰਾਜਪੂਰਾ ਰੇਲਵੇ ਲਾਈਨ ਧਮਾਕੇ ਦੇ ਮੁਲਜ਼ਮ ਦੀ ਪਛਾਣ ਹੋ ਗਈ ਹੈ। ਮੁਲਜ਼ਮ ਦਾ ਨਾਮ ਨਿਹੰਗ ਜਗਰੂਪ ਸਿੰਘ ਪਿਤਾ ਦਾ ਨਾਮ ਲਖਵਿੰਦਰ ਸਿੰਘ, ਵਾਸੀ ਪੰਜਵੜ ਤਰਨ ਤਾਰਨ ਵਜੋਂ ਹੋਈ ਹੈ।
bs
Click to Follow Babushahi Facebook page →