ਵੱਡੀ ਖ਼ਬਰ: ਮਾਨ ਸਰਕਾਰ ਨੇ ਸੱਦਿਆ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ
Babushahi Network
ਚੰਡੀਗੜ੍ਹ 28 ਅਪ੍ਰੈਲ 2026- ਮਾਨ ਸਰਕਾਰ ਵੱਲੋਂ 1 ਮਈ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸਪੈਸ਼ਲ ਬੁਲਾ ਲਿਆ ਗਿਆ ਹੈ। ਸੂਤਰਾਂ ਅਨੁਸਾਰ, ਇਹ ਸੈਸ਼ਨ ਮਜ਼ਦੂਰ ਦਿਹਾੜੇ ਤੇ ਬੁਲਾਇਆ ਗਿਆ ਹੈ, ਜਿਸ ਵਿੱਚ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਇਸ ਸੈਸ਼ਨ ਵਿੱਚ ਮਜ਼ਦੂਰਾਂ ਦੇ ਹੱਕ ਵਿੱਚ ਮਤਾ ਲਿਆ ਸਕਦੀ ਹੈ। ਦੂਜੇ ਪਾਸੇ ਸੂਤਰ ਇਹ ਵੀ ਦੱਸ ਰਹੇ ਨੇ ਕਿ, ਸੈਸ਼ਨ ਵਿੱਚ ਭਾਜਪਾ ਦੇ ਕਥਿਤ 'ਆਪਰੇਸ਼ਨ ਲੋਟਸ' ਵਿਰੁੱਧ ਆਪ ਸਰਕਾਰ ਨਿੰਦਾ ਮਤਾ ਪੇਸ਼ ਕਰੇਗੀ।
Click to Follow Babushahi Facebook Page →