← ਪਿਛੇ ਪਰਤੋ
ਆਮ ਆਦਮੀ ਪਾਰਟੀ ਨੇ ਲੁਧਿਆਣਾ ਦੇ ਇੰਚਾਰਜ ਅਤੇ ਸਕੱਤਰ ਲਾਏ
ਰਵੀ ਜੱਖੂ
ਲੁਧਿਆਣਾ - 21 ਜੂਨ 2025 - ਆਮ ਆਦਮੀ ਪਾਰਟੀ ਨੇ ਜਤਿੰਦਰ ਖੰਘੂਰਾ ਨੂੰ ਲੁਧਿਆਣਾ ਅਰਬਨ ਦਾ ਜ਼ਿਲ੍ਹਾ ਇੰਚਾਰਜ ਅਤੇ ਨਿਧੀ ਗੁਪਤਾ ਨੂੰ ਜ਼ਿਲ੍ਹਾ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਹੈ।
Total Responses : 2341