ਮੁੱਖ ਸੂਚਨਾ ਕਮਿਸ਼ਨਰ ਸਮੇਤ 5 ਸੂਚਨਾ, ਕਮਿਸ਼ਨਰਾਂ ਦਾ ਸੁੰਹ ਚੁੱਕ ਸਮਾਰੋਹ 26 ਮਈ ਨੂੰ
ਚੰਡੀਗੜ੍ਹ, 25 ਮਈ - ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਸੋਮਵਾਰ ਸ਼ਾਮ 5 ਵਜੇ ਹਰਿਆਣਾ ਰਾਜਭਵਨ, ਚੰਡੀਗੜ੍ਹ ਵਿੱਚ ਮੁੱਖ ਸੂਚਨਾ ਕਮਿਸ਼ਨਰ ਸਮੇਤ 5 ਸੂਚਨਾ ਕਮਿਸ਼ਨਰਾਂ ਦਾ ਅਹੁਦਾ ਅਤੇ ਭੇਦ ਗੁਪਤਾ ਰੱਖਣ ਦੀ ਸੁੰਚ ਦਿਵਾਉਣਗੇ। ਇਸ ਮੌਕੇ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸਮੇਤ ਕੈਬੀਨੇਟ ਦੇ ਹੋਰ ਮੈਂਬਰ ਤੇ ਸੀਨੀਅਰ ਪ੍ਰਸਾਸ਼ਨਿਕ ਅਧਿਕਾਰੀ ਵੀ ਮੌਜੂਦ ਰਹਿਣਗੇ।