Punjabi News Bulletin: ਪੜ੍ਹੋ ਅੱਜ 24 ਮਈ ਦੀਆਂ ਵੱਡੀਆਂ 10 ਖਬਰਾਂ (8:20 PM)
ਚੰਡੀਗੜ੍ਹ, 24 ਮਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:20 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਨੀਤੀ ਆਯੋਗ ਮੀਟਿੰਗ: CM ਮਾਨ ਨੇ PM ਸਾਹਮਣੇ ਪਾਣੀ, SYL, BBMB ਅਤੇ ਚੰਡੀਗੜ੍ਹ ਦਾ ਮੁੱਦਾ ਚੁੱਕਿਆ
- CM ਮਾਨ ਨੇ ਨੀਤੀ ਆਯੋਗ ਦੀ ਮੀਟਿੰਗ 'ਚ ਪੇਸ਼ ਕੀਤਾ 'ਰੰਗਲਾ ਪੰਜਾਬ' ਮਾਡਲ
2. ਪੰਜਾਬ ਸਰਕਾਰ ਵੱਲੋਂ ਸਕੂਲਜ਼ ਆਫ਼ ਐਮੀਨੈਂਸ ਦੇ 9ਵੀਂ ਜਮਾਤ ਦੇ ਵਿਦਿਆਰਥੀਆਂ ਲਈ 3-ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਗ਼ਾਜ਼
- ਕੇਰਲਾ ਦੇ ਖੇਤੀਬਾੜੀ ਮੰਤਰੀ ਵਲੋਂ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਦਫ਼ਤਰ ਦਾ ਦੌਰਾ
- ਚੋਣ ਕਮਿਸ਼ਨ ਵੱਲੋਂ ਆਪਣੇ ਕਾਨੂੰਨੀ ਢਾਂਚੇ ਨੂੰ ਮਜ਼ਬੂਤ ਅਤੇ ਪੁਨਰਗਠਿਤ ਕਰਨ ਲਈ ਕਾਨੂੰਨੀ ਮਾਹਿਰਾਂ ਅਤੇ ਮੁੱਖ ਚੋਣ ਅਧਿਕਾਰੀਆਂ ਦੀ ਕੌਮੀ ਕਾਨਫਰੰਸ
- ਕੌਮੀ ਲੋਕ ਅਦਾਲਤਾਂ ਦੌਰਾਨ ਪੰਜਾਬ ਵਿੱਚ 481324 ਕੇਸਾਂ ਦਾ ਨਿਪਟਾਰਾ
3. ਕੋਲੰਬੀਆ ਵਿੱਚੋਂ ਬੰਦੀ ਬਣਾਏ 5 ਪੰਜਾਬੀਆਂ ਵਿੱਚੋਂ ਤਿੰਨ ਮੁੜ ਦੂਤ ਘਰ ਦੀ ਹਿਫਾਜ਼ਤ ਵਿੱਚੋਂ ਭੱਜੇ - ਧਾਲੀਵਾਲ
4. ਦੇਸ਼ ਦੇ 10 ਰਾਜਾਂ 'ਚ ਭਾਰੀ ਮੀਂਹ ਅਤੇ ਤੂਫਾਨ ਦੀ ਭਵਿੱਖਬਾਣੀ
- ਚੰਗੀ ਖ਼ਬਰ: ਭਾਰਤ ਵਿੱਚ 8 ਦਿਨ ਪਹਿਲਾਂ ਹੀ ਪਹੁੰਚਿਆ ਮਾਨਸੂਨ
- ਪੰਜਾਬ ਵਿਚ ਅੱਜ ਮੀਂਹ ਵੀ ਪਵੇਗਾ ਅਤੇ ਗਰਮੀ ਵੀ ਵਧੇਗੀ
5. ‘ਯੁੱਧ ਨਸ਼ਿਆਂ ਵਿਰੁਧ’ ਦਾ 84ਵਾਂ ਦਿਨ: 1.8 ਕਿਲੋ ਹੈਰੋਇਨ, 3.9 ਕਿਲੋ ਅਫੀਮ, 1.9 ਲੱਖ ਰੁਪਏ ਦੀ ਡਰੱਗ ਮਨੀ ਸਮੇਤ 183 ਨਸ਼ਾ ਤਸਕਰ ਗ੍ਰਿਫ਼ਤਾਰ
- ਨਸ਼ਾ ਤਸਕਰ ਸੰਨੀ ਗੁੱਲਾ ਦਾ ਘਰ ਉੱਤੇ ਚਲਾਇਆ ਬੁਲਡੋਜ਼ਰ
- ਨਾਕਾਬੰਦੀ ਦੌਰਾਨ 2 ਨਸ਼ਾ ਤਸਕਰ ਕਾਬੂ, ਸਵਾ 1 ਕਿਲੋ ਹੈਰੋਇਨ ਬਰਾਮਦ
6. ਵਿਜੀਲੈਂਸ ਨੂੰ ਮਿਲਿਆ ਰਮਨ ਅਰੋੜਾ ਦਾ ਪੰਜ ਦਿਨ ਦਾ ਰਿਮਾਂਡ
7. UP ਦੇ ਪੀਲੀਭੀਤ ’ਚ ਧਰਮ ਪਰਿਵਰਤਨ ਦੇ ਮਾਮਲੇ ਦੀ ਪੜਤਾਲ ਲਈ ਸ਼੍ਰੋਮਣੀ ਕਮੇਟੀ ਭੇਜੇਗੀ ਪੜਤਾਲੀਆ ਟੀਮ
- ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਪੰਜ ਪਿਆਰਿਆਂ ਵੱਲੋਂ ਕੀਤੇ ਆਦੇਸ਼ ਦੇ ਮਾਮਲੇ ’ਚ ਸ਼੍ਰੋਮਣੀ ਕਮੇਟੀ ਵੱਲੋਂ ਭੇਜਿਆ ਜਾਵੇਗਾ ਵਫ਼ਦ
- ਸ਼ਤਾਬਦੀਆਂ ਸਬੰਧੀ ਇਸ਼ਤਿਹਾਰ ’ਚ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਨਾਲ ਛੇੜਛਾੜ ਸਿੱਖ ਭਾਵਨਾਵਾਂ ਨਾਲ ਖਿਲਵਾੜ - ਐਡਵੋਕੇਟ ਧਾਮੀ
8. ਡਰਾਈਵਰ ਦੀ ਚੌਕਸੀ ਨਾਲ ਪਲਟਣ ਤੋਂ ਬਚ ਗਈ ਐਕਸਪ੍ਰੈਸ ਰੇਲ ਗੱਡੀ ਪੰਜਾਬ ਮੇਲ
9. ਐਪਲ ਤੋਂ ਬਾਅਦ ਟਰੰਪ ਨੇ Samsung ਨੂੰ ਵੀ ਦਿੱਤੀ ਧਮਕੀ
10. ਗੁਜਰਾਤ ATS ਵੱਲੋਂ ਪਾਕਿਸਤਾਨ ਨੂੰ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਵਾਲਾ ਗ੍ਰਿਫ਼ਤਾਰ
- Big Breaking ਸਿੱਧੂ ਮੂਸੇਵਾਲਾ ਕਤਲ ਕੇਸ ਨੂੰ ਝਟਕਾ ਲੱਗਣ ਦੇ ਅਸਾਰ : ਤੱਤਕਾਲੀ ਐਸ ਐਚ ਓ ਦੀ ਬਿਮਾਰੀ ਕਾਰਨ ਮੌਤ
- ਪੰਜਾਬੀ ਫਿਲਮ ਜਗਤ ਨੂੰ ਵੱਡਾ ਝਟਕਾ; ਉੱਘੇ ਅਦਾਕਾਰ ਮੁਕਲ ਦੇਵ ਦਾ ਦਿਹਾਂਤ
- Breaking : ਅੰਗਦ ਸਿੰਘ ਨਾਂ ਦੇ ਮੁਲਜ਼ਮ ਨੂੰ ਲਿਆਂਦਾ ਗਿਆ ਭਾਰਤ