← ਪਿਛੇ ਪਰਤੋ
ਪੰਜਾਬ ਪੁਲਿਸ ਵੱਲੋਂ ਸਾਰੇ ਮੁਲਾਜ਼ਮਾ ਲਈ ਛੁੱਟੀਆਂ ਰੱਦ ਰਵੀ ਜੱਖੂ ਚੰਡੀਗੜ੍ਹ, 8 ਮਈ, 2025: ਪੰਜਾਬ ਪੁਲਿਸ ਨੇ ਸਾਰੇ ਮੁਲਾਜ਼ਮਾਂ ਲਈ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਦੇਸ਼ ਵਿਚ ਚਲ ਰਹੇ ਹਾਲਾਤਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ।
Total Responses : 1000