IAS Transfer Breaking: 4 IAS ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਕਿਹੜੇ ਜ਼ਿਲ੍ਹਿਆਂ ਨੂੰ ਮਿਲੇ ਨਵੀਂ DC
Babushahi Network-
ਸ਼ਿਮਲਾ, 24 ਅਕਤੂਬਰ 2026- ਹਿਮਾਚਲ ਪ੍ਰਦੇਸ਼ ਸਰਕਾਰ ਨੇ ਚਾਰ ਆਈ.ਏ.ਐੱਸ. (IAS) ਅਫ਼ਸਰਾਂ ਦਾ ਤਬਾਦਲਾ ਕੀਤਾ ਹੈ। ਇਹਨਾਂ ਹੁਕਮਾਂ ਦੇ ਤਹਿਤ ਦੋ IAS ਅਫ਼ਸਰਾਂ ਨੂੰ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ, ਜਦਕਿ ਦੋ IAS ਅਫ਼ਸਰਾਂ ਨੂੰ ਨਵੇਂ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰ (DC) ਵਜੋਂ ਨਿਯੁਕਤ ਕੀਤਾ ਗਿਆ ਹੈ।
Read List- https://drive.google.com/file/d/1TSEKZ25_ayt7jDQBJrZeePL1LBVGXVtx/view?usp=sharing
- Download Babushahi App
-
-