ਕਾਂਗਰਸ ਨੇ ਪੰਜਾਬ ਚੋਣਾਂ ਲਈ ਕਾਇਮ ਕੀਤਾ War Room- ਪੜ੍ਹੋ ਕੌਣ ਲਾਇਆ ਚੇਅਰਮੈਨ
Babushahi Network
ਚੰਡੀਗੜ੍ਹ, 24 ਅਕਤੂਬਰ 2026 : ਪੰਜਾਬ ਕਾਂਗਰਸ ਨੇ ਚੋਣਾਂ 2027 ਦੀਆਂ ਤਿਆਰੀਆਂ ਕਰ ਲਈਆਂ ਹਨ। ਹਾਂਈ ਕਮਾਂਡ ਨੇ ਇੱਕ ਸਪੈਸ਼ਲ ਵਾਰ ਰੂਮ ਕਾਇਮ ਕੀਤਾ ਹੈ, ਕਨਨ ਗੋਪੀਨਾਥਨ ਨੂੰ ਵਾਰ ਰੂਮ ਬਣਾ ਕੇ ਚੇਅਰਮੈਨ ਲਾਇਆ ਹੈ।

- Download Babushahi App
-
-