ਸਿੰਘ ਵਿਦ ਗੰਨਜ਼ ਸ਼ੂਟਿੰਗ ਅਕੈਡਮੀ ਮਾਨਸਾ ਨੇ ਕਰਵਾਈ ਪਹਿਲੀ ਚੈਂਪੀਅਨਸ਼ਿਪ
ਅਸ਼ੋਕ ਵਰਮਾ
ਮਾਨਸਾ ,19 ਅਪ੍ਰੈਲ 2026 :ਸਿੰਘ ਵਿਦ ਗੰਨਜ਼ ਸ਼ੂਟਿੰਗ ਅਕੈਡਮੀ ਮਾਨਸਾ ਵਲੋਂ ਪਹਿਲੀ ਏਅਰ ਪਿਸਟਲ ਚੈਂਪੀਅਨਸ਼ਿਪ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕੈਡਮੀ ਮੈਨੇਜਰ ਸੁਰਿੰਦਰ ਸਿੰਘ ਫਫੜੇ ਭਾਈ ਕੇ ਦੱਸਿਆ ਕਿ10 ਮੀਟਰ ਏਅਰ ਰਾਈਫ਼ਲ ਆਈ ਐਸ ਐਸ ਐਫ ਜੂਨੀਅਰ ਮੁੰਡੇ ਵਿੱਚ ਕ੍ਰਿਸ਼ ਕੁਮਾਰ ਨੇ ਪਹਿਲਾ, ਪ੍ਰਦੀਪ ਕੁਮਾਰ ਨੇ ਦੂਜਾ, ਮਨਕਰਨ ਲਾਭਾਂ ਨੇ ਤੀਜਾ, 10 ਮੀਟਰ ਏਅਰ ਪਿਸਟਲ ਆਈ ਐਸ ਐਸ ਐਫ ਜੂਨੀਅਰ ਕੁੜੀਆਂ ਵਿੱਚ ਵੀਰਪਾਲ ਕੌਰ ਨੇ ਪਹਿਲਾ, ਕਰਨਵੀਰ ਕੌਰ ਨੇ ਦੂਜਾ, ਪ੍ਰਦੀਪ ਕੌਰ ਨੇ ਤੀਜਾ, 10 ਮੀਟਰ ਏਅਰ ਪਿਸਟਲ ਆਈ ਐਸ ਐਸ ਐਫ ਯੂਥ ਮੁੰਡੇ ਵਿੱਚ ਗੁਰਨੂਰ ਸਿੰਘ ਨੇ ਪਹਿਲਾ, ਦਿਲਜੀਤ ਸਿੰਘ ਨੇ ਦੂਜਾ, ਰੈਨ ਨੇ ਤੀਜਾ, 10 ਮੀਟਰ ਏਅਰ ਪਿਸਟਲ ਆਈ ਐਸ ਐਸ ਐਫ ਸਬ ਯੂਥ ਮੁੰਡੇ ਵਿੱਚ ਸਹਿਜਵੀਰ ਸਿੰਘ ਨੇ ਪਹਿਲਾ, ਏਕਮਨੂਰ ਸਿੰਘ ਨੇ ਦੂਜਾ, ਕੀਰਤ ਨੇ ਤੀਜਾ, 10 ਮੀਟਰ ਏਅਰ ਰਾਈਫ਼ਲ ਆਈ ਐਸ ਐਸ ਐਫ ਯੂਥ ਮੁੰਡੇ ਵਿੱਚ ਪਰਮਿੰਦਰ ਸਿੰਘ ਨੇ ਪਹਿਲਾ, ਅਮਨਿੰਦਰ ਸਿੰਘ ਨੇ ਦੂਜਾ, ਅੰਗਮਪ੍ਰਤਾਪ ਸਿੰਘ ਨੇ ਤੀਜਾ, 10 ਮੀਟਰ ਏਅਰ ਰਾਈਫ਼ਲ ਆਈ ਐਸ ਐਸ ਐਫ ਯੂਥ ਕੁੜੀਆਂ ਵਿੱਚ ਆਲੀਆ ਬਾਂਸਲ ਨੇ ਪਹਿਲਾ, ਜਪਜੀਤ ਕੌਰ ਸਰਾਂ ਨੇ ਦੂਜਾ, ਵੰਨਸੂ ਨੇ ਤੀਜਾ, 10 ਮੀਟਰ ਏਅਰ ਰਾਈਫ਼ਲ ਆਈ ਐਸ ਐਸ ਐਫ ਸਬ ਯੂਥ ਕੁੜੀਆਂ ਵਿੱਚ ਦ੍ਰਿਸ਼ਟੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਇਸੇ ਤਰ੍ਹਾਂ ਹੀ ਮਹਿਕਪ੍ਰੀਤ ਕੌਰ ਨੇ ਦੂਜਾ, ਸੁਖਜੀਤ ਕੌਰ ਨੇ ਤੀਜਾ,10 ਮੀਟਰ ਏਅਰ ਪਿਸਟਲ ਆਈ ਐਸ ਐਸ ਐਫ ਮੁੰਡੇ ਵਿੱਚ ਹਰਸਹਿਲ ਨੇ ਪਹਿਲਾ, ਰੋਹਿਤ ਨੇ ਦੂਜਾ, ਸਹਿਲ ਨੇ ਤੀਜਾ,10 ਮੀਟਰ ਏਅਰ ਪਿਸਟਲ ਆਈ ਐਸ ਐਸ ਐਫ ਜੂਨੀਅਰ ਮੁੰਡੇ ਵਿੱਚ ਜਸਪ੍ਰੀਤ ਸਿੰਘ ਨੇ ਪਹਿਲਾ, ਅਨੁਰਾਗ ਨੇ ਦੂਜਾ, ਮਨੀਸ਼ ਵਰਮਾ ਨੇ ਤੀਜਾ, 10 ਮੀਟਰ ਏਅਰ ਪਿਸਟਲ ਆਈ ਐਸ ਐਸ ਐਫ ਯੂਥ ਮੁੰਡੇ ਵਿੱਚ ਉਦੇਵੀਰ ਸਿੰਘ ਨੇ ਪਹਿਲਾ, ਉਸਤਾਤ ਸਿੰਘ ਨੇ ਦੂਜਾ, ਪੋਖਰਾਜ ਮੋਦਗਿੱਲ ਨੇ ਤੀਜਾ, 10 ਮੀਟਰ ਏਅਰ ਪਿਸਟਲ ਆਈ ਐਸ ਐਸ ਐਫ ਸਬ ਯੂਥ ਮੁੰਡੇ ਵਿੱਚ ਪ੍ਰਿਥਮ ਤੇਸਵਰ ਨੇ ਪਹਿਲਾ, ਗੁਰਨਿਮਰਤ ਸਿੰਘ ਨੇ ਦੂਜਾ, ਅਦੇਸਵਰ ਸਿੰਘ ਨੇ ਤੀਜਾ, 10 ਮੀਟਰ ਏਅਰ ਰਾਈਫ਼ਲ ਆਈ ਐਸ ਐਸ ਐਫ ਲਿਟਲ ਮੁੰਡੇ ਵਿੱਚ ਜ਼ੋਰਾਵਰ ਸਿੰਘ ਨੇ ਪਹਿਲਾ, ਪ੍ਰਵਾਜ਼ ਸਿੰਘ ਨੇ ਦੂਜਾ, ਅਵੀਜੋਤ ਬੈਂਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਐਡਵੋਕੇਟ ਗੁਰਪਿਆਰ ਸਿੰਘ,
ਰਾਜਵੀਰ ਕੌਰ ਐਨ.ਆਰ.ਏ.ਆਈ,
ਗੁਰਪ੍ਰੀਤ ਕੌਰ , ਸੁਰੀਤਾ ਕੁਮਾਰੀ, ਰੋਸ਼ਨ ਮਿੱਤਲ, ਦਵਿੰਦਰ ਸਿੰਘ, ਸਤਿਗੁਰੂ ਸਿੰਘ, ਰਵਿੰਦਰ ਸਿੰਘ, ਸਤਨਾਮ ਸਿੰਘ, ਯਾਦਵਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਹਾਜ਼ਰ ਸਨ।