← ਪਿਛੇ ਪਰਤੋ
ਵੱਡੀ ਖ਼ਬਰ: ਪੰਜਾਬ ਵਿਧਾਨ ਸਭਾ ਦਾ ਇਸ ਦਿਨ ਹੋਵੇਗਾ ਸਪੈਸ਼ਲ ਸੈਸ਼ਨ, ਗਵਰਨਰ ਵੱਲੋਂ ਹੁਕਮ ਜਾਰੀ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 20 ਨਵੰਬਰ 2025- ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਦੇ ਵੱਲੋਂ 24 ਨਵੰਬਰ ਨੂੰ ਦੁਪਹਿਰੇ 1 ਵਜੇ ਭਾਈ ਜੈਤਾ ਜੀ ਯਾਦਗਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੈਸ਼ਨ ਬੁਲਾ ਲਿਆ ਹੈ।
Total Responses : 1322