4 ਜ਼ਿਲ੍ਹਿਆਂ ਨੂੰ ਮਿਲੇ ਨਵੇਂ SSP
ਚੰਡੀਗੜ੍ਹ, 18 ਨਵੰਬਰ 2025- ਪੰਜਾਬ ਦੇ 4 ਜ਼ਿਲ੍ਹਿਆਂ ਨੂੰ ਨਵੇਂ ਐਸਐਸਪੀ ਮਿਲੇ ਹਨ।
- ਮੁਕਤਸਰ ਸਾਹਿਬ ਦਾ ਨਵਾਂ SSP ਅਭਿਮੰਨਿਊ ਰਾਣਾ
- ਅੰਮ੍ਰਿਤਸਰ ਦਿਹਾਤੀ ਦਾ ਨਵਾਂ SSP ਸੁਹੇਲ ਕਾਸਿਮ
- ਬਟਾਲਾ ਦਾ ਨਵਾਂ SSP ਡਾ. ਮਹਿਤਾਬ ਸਿੰਘ
- ਐਸਬੀਐਸ ਨਗਰ ਦਾ ਨਵਾਂ SSP ਤੁਸ਼ਾਰ ਗੁਪਤਾ

- Download Babushahi App
-
-