Breaking- 2 IPS ਅਫ਼ਸਰਾਂ ਦਾ ਤਬਾਦਲਾ
ਚੰਡੀਗੜ੍ਹ, 25 ਅਕਤੂਬਰ 2025 : ਹਰਿਆਣਾ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਵਿੱਚ ਫੇਰਬਦਲ ਕਰਦਿਆਂ ਦੋ ਆਈ.ਪੀ.ਐਸ. (IPS) ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ:
ਦੀਪਕ ਸਹਾਰਨ ਨੂੰ ਸਿਰਸਾ ਦਾ ਐਸ.ਪੀ. (ਪੁਲਿਸ ਸੁਪਰਡੈਂਟ) ਨਿਯੁਕਤ ਕੀਤਾ ਗਿਆ ਹੈ।
ਸਿਰਸਾ ਦੇ ਮੌਜੂਦਾ ਐਸ.ਪੀ. ਮਯੰਕ ਗੁਪਤਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
