ਵੱਡੇ ਸਮੱਗਲਰ ਦੀ ਲੱਖਾਂ ਦੀ ਪ੍ਰਾਪਰਟੀ ਡੈਮੋਲਿਸ਼ ਕਰਵਾਈ
ਸੁਖਮਿੰਦਰ ਭੰਗੂ
ਲੁਧਿਆਣਾ 24 ਅਕਤੂਬਰ 2025 ਕਮਿਸ਼ਨਰ ਪੁਲਿਸ, ਲੁਧਿਆਣਾ ਸਵਪਨ ਸ਼ਰਮਾ IPS ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਤਵਿੰਦਰ ਸਿੰਘ PPS ਸਹਾਇਕ ਕਮਿਸ਼ਨਰ ਪੁਲਿਸ ਇੰਡ: ਏਰੀਆ-ਬੀ, ਲੁਧਿਆਣਾ ਦੀ ਨਿਗਰਾਨੀ ਹੇਠ ਸ਼ਹਿਰ ਨੂੰ ਨਸ਼ਾ ਸਮੱਗਲਰਾਂ ਖਿਲਾਫ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਜਤਿੰਦਰ ਕੁਮਾਰ ਮੁੱਖ ਅਫਸਰ ਥਾਣਾ ਸ਼ਿਮਲਾਪੁਰੀ ਲੁਧਿਆਣਾ ਵੱਲੋਂ ਮੁੱਕਦਮਾ ਨੰਬਰ 317 ਮਿਤੀ 11.12.2017 ਅ/ਧ 22 NDPS ACT ਥਾਣਾ ਡਾਬਾ ਲੁਧਿਆਣਾ, ਮੁਕੱਦਮਾ ਨੰਬਰ 114 ਮਿਤੀ 25.08.2021 NDPS ACT ਥਾਣਾ ਸ਼ਿਮਲਾਪੁਰੀ ਲੁਧਿਆਣਾ, ਮੁਕੱਦਮਾ ਨੰਬਰ 67 ਮਿਤੀ 22.06.2022 ਅ/ਧ 21 NDPS ACT ਥਾਣਾ ਡਾਬਾ ਲੁਧਿਆਣਾ ਅਤੇ ਮੁਕੱਦਮਾ ਨੰਬਰ 150 ਮਿਤੀ 21.10.2023 ਅ/ਧ 22 NDPS ACT ਥਾਣਾ ਫੋਕਲ ਪੁਆਇੰਟ ਲੁਧਿਆਣਾ ਵਿਚ ਦੋਸ਼ੀ ਰੋਬਿਟ ਸਿੱਧੂ ਉਰਫ ਮਨੂ ਪੁੱਤਰ ਕਰਨੈਲ ਸਿੰਘ ਵਾਸੀ ਮਕਾਨ ਨੰਬਰ 7134 ਗਲੀ ਨੰਬਰ 06 ਮੁਹੱਲਾ ਗੋਬਿੰਦ ਨਗਰ ਸ਼ਿਮਲਾਪੁਰੀ ਲੁਧਿਆਣਾ ਦੀ ਲੱਖਾਂ ਰੁਪਏ ਦੀ ਪ੍ਰਾਪਰਟੀ ਡੈਮੋਲਿਸ਼ ਕਰਾਉਣ ਦੇ ਆਡਰ ਹਾਸਲ ਕਰਕੇ ਪ੍ਰਾਪਰਟੀ ਡੈਮੋਲਿਸ਼ ਕਰਵਾਈ।