Punjabi News Bulletin: ਪੜ੍ਹੋ ਅੱਜ 6 ਅਗਸਤ ਦੀਆਂ ਵੱਡੀਆਂ 10 ਖਬਰਾਂ (8:55 PM)
ਚੰਡੀਗੜ੍ਹ, 6 ਅਗਸਤ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:55 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. Flood Alert: ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹੇ
- ਸੂਬੇ ਭਰ ਵਿੱਚ ਹੜ੍ਹ ਕੰਟਰੋਲ ਰੂਮ ਦਿਨ-ਰਾਤ ਕਾਰਜਸ਼ੀਲ, ਐਮਰਜੈਂਸੀ ਰਿਸਪਾਂਸ ਟੀਮਾਂ ਮੁਸਤੈਦ: ਬਰਿੰਦਰ ਕੁਮਾਰ ਗੋਇਲ
- ਚੰਡੀਗੜ੍ਹ ਵਾਸੀਆਂ ਲਈ ਅਲਰਟ ! Sukhna Lake ਖ਼ਤਰੇ ਦੇ ਨਿਸ਼ਾਨ 'ਤੇ, ਫਲੱਡ ਗੇਟ ਖੋਲ੍ਹਿਆ
- ਸਤਲੁਜ ਦਰਿਆ 'ਚ ਵਧਿਆ ਪਾਣੀ ਦਾ ਪੱਧਰ: ਨਾਲ ਲੱਗਦੇ ਪਿੰਡਾਂ ਵਿੱਚ ਆਇਆ ਪਾਣੀ
2. Breaking: ਭਗਵੰਤ ਮਾਨ ਵੱਲੋਂ ਨਵੇਂ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਤੇ ਮੈਂਬਰ ਨਿਯੁਕਤੀ, ਪੜ੍ਹੋ ਲਿਸਟ
3. ਵੱਡੀ ਖ਼ਬਰ: ਹਰਜੋਤ ਬੈਂਸ ਤਨਖਾਹੀਆ ਕਰਾਰ, ਅਕਾਲ ਤਖਤ ਸਾਹਿਬ ਨੇ ਸਜ਼ਾ ਵੀ ਲਾਈ
- ਸਿੰਘ ਸਾਹਿਬਾਨ ਵੱਲੋਂ ਸੁਣਾਏ ਗਏ ਫੈਸਲੇ ਦੇ ਮੱਦੇਨਜ਼ਰ ਗੁਰਦੁਆਰਾ ਗੁਰੂ ਕਾ ਮਹਿਲ, ਗੁਰਦੁਆਰਾ ਕੋਠਾ ਸਾਹਿਬ ਅਤੇ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਏ ਸਿੱਖਿਆ ਮੰਤਰੀ
4. ਸਕੂਲ ਸਿੱਖਿਆ ਵਿਭਾਗ ਵੱਲੋਂ ਬਦਲੀਆਂ ਲਈ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਮਿਤੀ ਵਿੱਚ ਵਾਧਾ
- ਕਟਾਰੂਚੱਕ ਵੱਲੋਂ ਗੈਸ ਏਜੰਸੀਆਂ 'ਤੇ ਅਚਨਚੇਤ ਛਾਪਾਮਾਰੀ
- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜ ਕਰਮਚਾਰੀ ਯੂਨੀਅਨਾਂ ਨਾਲ ਮੀਟਿੰਗ
- ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ‘ ਫੂਡ ਸੇਫ਼ਟੀ ਆਨ ਵੀਲਜ਼’ ਦਾ ਹੋਇਆ ਵਿਸਤਾਰ, ਲੋਕਾਂ ਨੂੰ ਆਪਣੇ ਭੋਜਨ ਦੀ ਜਾਂਚ ਕਰਵਾਉਣ ਦੀ ਅਪੀਲ
- ਖੁੱਡੀਆਂ ਵੱਲੋਂ ਫੀਲਡ ਸਟਾਫ ਨੂੰ ਨਰਮੇ ਦੀ ਫਸਲ ਦੀ ਸਥਿਤੀ ਅਤੇ ਪ੍ਰਗਤੀ ਬਾਰੇ ਹਫ਼ਤੇ ਵਿੱਚ ਦੋ ਵਾਰ ਰਿਪੋਰਟ ਦੇਣ ਦੇ ਆਦੇਸ਼
- ਹੀਰੋ ਡੀਐਮਸੀ ਹਾਰਟ ਇੰਸਟੀਚਿਊਟ ਨੇ ਸੀਨੀਅਰ ਸਿਟੀਜ਼ਨ-ਕੇਂਦ੍ਰਿਤ ਓਪੀਡੀ ਕੀਤੀ ਸ਼ੁਰੂ
- MP ਵਿਕਰਮ ਸਾਹਨੀ ਨੇ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਤੁਰੰਤ ਸਫਾਈ ਦੇ ਉਪਾਅ ਕੀਤੇ ਜਾਣ ਦੀ ਕੀਤੀ ਮੰਗ
5. ਵਿਜੀਲੈਂਸ ਨੇ ਜਾਇਦਾਦ ਰਜਿਸਟਰੀ ਘੁਟਾਲੇ ਵਿੱਚ ਮਾਲੀਆ ਅਧਿਕਾਰੀਆਂ ਅਤੇ ਏਜੰਟਾਂ ਦੇ ਗੱਠਜੋੜ ਦਾ ਕੀਤਾ ਪਰਦਾਫਾਸ਼
- Punjab Breaking: ਪਾਵਰਕਾਮ ਦਾ ਜੇ.ਈ. 7000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਚ ਗ੍ਰਿਫ਼ਤਾਰ
- ਆਜ਼ਾਦੀ ਦਿਵਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਰਾਜ ਭਰ ‘ਚ 213 ਬੱਸ ਅੱਡਿਆਂ ’ਤੇ ਚਲਾਈ ਤਲਾਸ਼ੀ ਮੁਹਿੰਮ
- Lady ਨਸ਼ਾ ਤਸਕਰ ਦੇ ਘਰ ਤੇ ਚੱਲਿਆ ਪੁਲਿਸ ਦਾ ਪੀਲਾ ਪੰਜਾ
- ਜ਼ਮੀਨੀ ਧੋਖਾਧੜੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼, 5 ਗ੍ਰਿਫਤਾਰ, 32.50 ਲੱਖ ਰੁਪਏ ਤੇ 5 ਗੱਡੀਆਂ ਬਰਾਮਦ
6. ਰੂਸ-ਯੂਕਰੇਨ ਜੰਗ ‘ਚ ਮੌਤ ਦੇ ਮੂੰਹ ਵਿੱਚੋਂ ਪਰਤੇ ਨੌਜਵਾਨ ਨੇ ਦੱਸੀਆਂ ਰੂਹ ਕਬਾਊ ਗੱਲਾਂ
7. CBSE ਵੱਲੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਖ਼ਤ ਨਿਰਦੇਸ਼ ਜਾਰੀ: ਜਾਣੋ ਨਵੇਂ ਨਿਯਮ
8. Land Pooling Policy- ਹਾਈਕੋਰਟ ਨੇ ਲੈਂਡ ਪੂਲਿੰਗ ਪਾਲਿਸੀ ਬਾਰੇ ਸੁਣਾਇਆ ਵੱਡਾ ਫ਼ੈਸਲਾ, ਪੜ੍ਹੋ ਪੂਰੀ ਖ਼ਬਰ
9. Big Action- ਅੰਬਾਨੀ ED ਅੱਗੇ ਪੇਸ਼! ਕਰੋੜਾਂ ਰੁਪਏ ਦੀ ਧੋਖਾਧੜੀ ਨਾਲ ਜੁੜਿਆ ਮਾਮਲਾ
- Digital Arrests: ਫ਼ਰਜ਼ੀ ਅਧਿਕਾਰੀਆਂ ਵਿਰੁੱਧ ED ਦੀ ਸਭ ਤੋਂ ਵੱਡੀ ਕਾਰਵਾਈ, 11 ਥਾਵਾਂ 'ਤੇ ਛਾਪੇਮਾਰੀ
- Cloudburst: ਬੱਦਲ ਫਟਣ ਕਾਰਨ ਭਾਰੀ ਤਬਾਹੀ, 200 ਤੋਂ ਵੱਧ ਲੋਕ ਲਾਪਤਾ
- ਉੱਤਰਕਾਸ਼ੀ ’ਚ ਬੱਦਲ ਫਟਣ ਮਗਰੋ਼ 130 ਲੋਕਾਂ ਨੂੰ ਬਚਾਇਆ, ਮੁੱਖ ਮੰਤਰੀ ਧਾਮੀ ਵੱਲੋਂ ਪੂਰਨ ਮਦਦ ਦਾ ਭਰੋਸਾ
- Raksha Bandhan: ਰੱਖੜੀ ਦੇ ਤਿਉਹਾਰ 'ਤੇ ਲੱਗਾ 'ਆਨਲਾਈਨ ਸ਼ੌਪਿੰਗ' ਦਾ ਗ੍ਰਹਿਣ
- Breaking : BJP ਨੇਤਾ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ
10. ਪੰਥ 'ਚੋਂ ਛੇਕੇ ਰਾਗੀ ਸਿੰਘ ਤੋਂ ਕੀਤਰਨ ਕਰਵਾਉਣ ਦਾ ਮਾਮਲਾ; ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਮੇਤ 3 ਨੂੰ ਸੁਣਾਈ ਧਾਰਮਿਕ ਸਜ਼ਾ
- Mumkin Hai: ਆਹ ਤਾਂ ਕਮਾਲ ਈ ਹੋ ਗਈ! ਟਰੰਪ ਸਾਬ੍ਹ ਬਿਹਾਰ ਦੇ ਨਿਵਾਸੀ ਨਿਕਲੇ?
- ਅਮਰੀਕਾ ਵੱਲੋਂ ਰੂਸ ਤੋਂ ਕੈਮੀਕਲ ਤੇ ਖਾਦਾਂ ਦਰਾਮਦ ਕਰਨ ਬਾਰੇ ਟਰੰਪ ਨੇ ਤੋੜੀ ਚੁੱਪੀ, ਪੜ੍ਹੋ ਕੀ ਕਿਹਾ
- BREAKING: ਪੰਜਾਬ 'ਚ ਗੈਸ ਫੈਕਟਰੀ 'ਚ ਵੱਡਾ ਧਮਾਕਾ, 2 ਲੋਕਾਂ ਦੀ ਦਰਦਨਾਕ ਮੌਤ