← ਪਿਛੇ ਪਰਤੋ
BREAKING: ਨੇਤਾਵਾਂ ਦੇ ਕੁੜਤੇ ਪਜ਼ਾਮਿਆਂ ਲਈ ਮਸ਼ਹੂਰ ਸ਼ੋਅ-ਰੂਮ ਮਾਲਕ ਦਾ ਗੋਲੀਆਂ ਮਾਰ ਕੇ ਕਤਲ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 7 ਜੁਲਾਈ 2025- ਅਬੋਹਰ ਵਿੱਚ ਕੁੜਤੇ ਪਜ਼ਾਮਿਆਂ ਦੇ ਸ਼ੋਅ ਰੂਮ ਦੇ ਮਾਲਕ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਸੰਜੇ ਵਰਮਾ ਵਜੋਂ ਹੋਈ ਹੈ। ਅੱਜ ਸਵੇਰੇ ਅਣਪਛਾਤੇ ਬਦਮਾਸ਼ਾਂ ਨੇ ਸੰਜੇ ਵਰਮਾ ਤੇ ਗੋਲੀਆਂ ਚਲਾ ਕੇ ਉਸਨੂੰ ਮੌਤ ਦੀ ਘਾਟ ਉਤਾਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੂਰ-ਦੁਰਾਡੇ ਤੋਂ ਲੋਕ ਇੱਥੋਂ ਕੁੜਤੇ ਪਜ਼ਾਮੇ ਸਵਾਉਣ ਲਈ ਆਉਂਦੇ ਸਨ।
Abohar Trader murder case: Police identifies three suspects: DIG ( Watch Video)
Total Responses : 133