Punjabi News Bulletin: ਪੜ੍ਹੋ ਅੱਜ 4 ਜੁਲਾਈ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 4 ਜੁਲਾਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਨਹਿਰੀ ਪਾਣੀ ਜ਼ਮੀਨਾਂ ਦੀ ਉਪਜਾਉ ਸ਼ਕਤੀ ਲਈ ਲਾਹੇਵੰਦ : CM Mann
1. ਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆ
- ਕੈਬਨਿਟ ਮੰਤਰੀ ਵਜੋਂ ਜਿੰਮੇਵਾਰੀ ਨੂੰ ਬਾਖੂਬੀ ਨਿਭਾਵਾਂਗਾਂ - ਸੰਜੀਵ ਅਰੋੜਾ
- ਮੰਤਰੀ ਅਰੋੜਾ ਪੰਜਾਬ 'ਚ ਉਦਯੋਗਿਕ ਵਿਕਾਸ ਅਤੇ ਵੱਧ ਤੋਂ ਵੱਧ ਨਿਵੇਸ਼ ਆਕਰਸ਼ਿਤ ਕਰਨ 'ਤੇ ਕਰਨਗੇ ਧਿਆਨ ਕੇਂਦਰਿਤ
- Punjab cabinet reshuffle : ਮੰਤਰੀਆਂ ਨੂੰ ਵੰਡੇ ਵਿਭਾਗਾਂ ਦਾ ਆਫੀਸ਼ਲ ਨੋਟੀਫਿਕੇਸ਼ਨ ਜਾਰੀ! ਪੜ੍ਹੋ ਵੇਰਵਾ
2. ਪੰਜਾਬ ਵਿੱਚ ਪਹਿਲੀ ਵਾਰ ਕਰਵਾਈ ਜਾ ਰਹੀ ਬਿਜ਼ਨਸ ਬਲਾਸਟ ਐਕਸਪੋ: ਸਰਕਾਰੀ ਸਕੂਲਾਂ ਦੇ ਨੌਜਵਾਨ ਨਵੀਨਤਮ ਉਤਪਾਦ ਕਰਨਗੇ ਪੇਸ਼
- ਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ: ਹਰਪਾਲ ਚੀਮਾ
- ਨਾਬਾਲਗ ਲੜਕੀ ਦਾ ਜਬਰੀ ਵਿਆਹ ਰੁਕਿਆ: ਟੀਮ ਨੇ ਕੀਤੀ ਕਾਰਵਾਈ
3. Punjab Breaking: DSP ਸਸਪੈਂਡ, ਪੜ੍ਹੋ ਕੀ ਲੱਗੇ ਦੋਸ਼
- 15000 ਰੁਪਏ ਰਿਸ਼ਵਤ ਲੈਂਦਾ PSPCL ਦਾ JE ਵਿਜੀਲੈਂਸ ਨੇ ਕੀਤਾ ਕਾਬੂ
- ਵਿਜੀਲੈਂਸ ਤੋਂ 11000 ਰੁਪਏ ਦਾ ਵੱਢੀ ਸ਼ਗਨ ਲੈਂਦਾ Accountant ਗ੍ਰਿਫ਼ਤਾਰ
- Babushahi Special ਲੱਖ ਟਕੀਆ ਵੱਢੀਖੋਰੀ ਮਾਮਲਾ: ਵਿਜੀਲੈਂਸ ਵੱਲੋਂ ਡੀਐਸਪੀ ਤੇ ਮਿਹਰਬਾਨ ਹੋਣ ਦੀ ਚੁੰਝ ਚਰਚਾ
- ਯੁੱਧ ਨਸ਼ਿਆਂ ਵਿਰੁਧ ਦਾ 125ਵਾਂ ਦਿਨ: 2.3 ਕਿਲੋ ਹੈਰੋਇਨ ਸਮੇਤ 101 ਨਸ਼ਾ ਤਸਕਰ ਕਾਬੂ
- ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂ
- Big News: ਪੰਜਾਬ 'ਚ ਵੱਡੀ ਵਾਰਦਾਤ, ਬਦਮਾਸ਼ਾਂ ਨੇ ਡਾਕਟਰ ਨੂੰ ਮਾਰੀਆਂ ਗੋਲੀਆਂ
- Breaking: CMO ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦਾ ਗ੍ਰਿਫ਼ਤਾਰ
4. Alert: ਪੰਜਾਬ 'ਚ ਭਾਰੀ ਬਾਰਿਸ਼ ਦਾ ਅਲਰਟ
5. World Breaking: 30 ਹੋਰ ਅੱਤਵਾਦੀਆਂ ਨੂੰ ਗੋਲੀਆਂ ਨਾਲ ਭੁੰਨਿਆ, ਸਰਹੱਦ ਸੀਲ
6. '47 ਦੇ ਹੱਲਿਆਂ ਦੇ ਚਸਮਦੀਦ ਗਵਾਹ ਬਾਪੂ ਰਾਮ ਕ੍ਰਿਸ਼ਨ ਸਿੰਘ ਦੇ 102 ਸਾਲਾਂ ਦੀ ਉਮਰ 'ਚ ਅਕਾਲ ਚਲਾਣੇ ਨਾਲ ਇੱਕ ਯੁੱਗ ਦਾ ਅੰਤ
7. ਬਿਨ੍ਹਾਂ ਮੁਕਾਬਲੇ ਜੇਤੂ ਐਲਾਨੇ ਗਏ PCA ਦੇ ਅਹੁਦੇਦਾਰ
8. "ਕੇਜਰੀਵਾਲ ਮਾਡਲ" 'ਤੇ ਲਿਖੀ Book 8 ਜੁਲਾਈ ਨੂੰ ਹੋਵੇਗੀ ਰਿਲੀਜ਼
9. ਮਜੀਠੀਆ ਦੀਆਂ ਵਧੀਆਂ ਮੁਸ਼ਕਲਾਂ, ਹੁਣ ਮਾਣਹਾਨੀ ਕੇਸ 'ਚ ਨੋਟਿਸ ਜਾਰੀ
- Breaking: ਮਜੀਠੀਆ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਫ਼ੌਰੀ ਰਾਹਤ
10. Diljit Dosanjh: ਦੋਸਾਂਝਾਂ ਵਾਲੇ ਤੋਂ ਹੱਟ ਗਿਆ ਬੈਨ, ਹੁਣ ਇਸ ਫਿ਼ਲਮ 'ਚ ਆਵੇਗਾ ਨਜ਼ਰ
- Raksha Bandhan: ਕਦੋ ਮਨਾਈ ਜਾਵੇਗੀ ਰੱਖੜੀ ? ਜਾਣੋ ਸਹੀ ਤਾਰੀਖ਼ ਤੇ ਸ਼ੁੱਭ ਮਹੂਰਤ
- iPhone 17 Pro Max ਦੀ First Look ਆਈ ਸਾਹਮਣੇ, ਜਾਣੋ Features
- ਵਿਦਿਆਰਥੀਆਂ ਦੇ ਖ਼ਾਤਿਆਂ 'ਚ ਆਏ ਪੈਸੇ, ਸਰਕਾਰ ਵੱਲੋਂ 235 ਕਰੋੜ ਰੁਪਏ ਜਾਰੀ