← ਪਿਛੇ ਪਰਤੋ
Ludhiana ਜ਼ਿਮਨੀ ਚੋਣ ਲਈ ਕਾਗਰਸ ਨੇ ਸਟਾਰ ਪ੍ਰਚਾਰਕਾਂ ਦੀ list ਕੀਤੀ ਜਾਰੀ
ਰਵੀ ਜੱਖੂ
ਲੁਧਿਆਣਾ,4 ਜੂਨ 2025 - ਲੁਧਿਆਣਾ ਜ਼ਿਮਨੀ ਚੋਣ ਲਈ ਕਾਗਰਸ ਨੇ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕੀਤੀ ਹੈ। ਲਿਸਟ 'ਚ 20 ਜਣਿਆ ਦੇ ਨਾਮ ਜਾਰੀ ਕੀਤੇ ਗਏ ਹਨ।
Total Responses : 2010