← ਪਿਛੇ ਪਰਤੋ
ਪਟਿਆਲਾ ਚ ਘਰ ਨੂੰ ਲੱਗੀ ਅੱਗ, ਦੇਖੋ ਤਸਵੀਰਾਂ
ਪਟਿਆਲਾ 6 ਮਈ 2025: ਪਟਿਆਲਾ ਸਹਿਰ ਦੇ ਸੰਘਣੀ ਅਬਾਦੀ ਵਾਲੇ ਇਲਾਕੇ ਪੁਰਾਣਾ ਬਿਸਨ ਨਗਰ ਗਲੀ ਨੰਬਰ 12 ਚ ਘਰ ਨੂੰ ਅੱਗ ਲੱਗੀ | ਅੱਗ ਲੱਗਣ ਨਾਲ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋਇਆ l ਮੌਕੇ ਤੇ ਫਾਈਰ ਵਿਭਾਗ ਦੇ ਮੁਲਾਜਮਾ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ l ਅੱਗ ਲੱਗਣ ਦੇ ਕਾਰਨਾ ਦਾ ਅਜੇ ਪਤਾ ਨਹੀਂ ਲੱਗ ਸਕਿਆ ਜਾਨੀ ਨੁਕਸਾਨ ਤੋਂ ਬਚਾਉ l
Total Responses : 747