ਇਜ਼ਰਾਈਲ ਦੀ ਕੈਬਨਿਟ ਨੇ ਗਾਜ਼ਾ ਜੰਦਬੰਦੀ ’ਤੇ ਵੋਟ 18 ਜਨਵਰੀ ਤੱਕ ਟਾਲੀ
ਟੈਲ ਅਵੀਵ, 17 ਜਨਵਰੀ, 2025: ਇਜ਼ਰਾਈਲ ਦੀ ਕੈਬਨਿਟ ਨੇ ਗਾਜ਼ਾ ਜੰਗਬੰਦੀ ਤੇ ਬੰਦੀਆਂ ਦੇ ਵਟਾਂਦਰੇ ’ਤੇ ਹੋਏ ਸਮਝੌਤੇ ’ਤੇ ਵੋਟ 18 ਜਨਵਰੀ ਤੱਕ ਟਾਲ ਦਿੱਤੀ ਹੈ। ਇਜ਼ਰਾਈਲ ਨੂੰ ਲੱਗਦਾ ਹੈ ਕਿ ਹਮਾਸ ਸਮਝੌਤੇ ਤੋਂ ਪਿੱਛੇ ਹਟ ਰਿਹਾ ਹੈ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ: