← ਪਿਛੇ ਪਰਤੋ
ਮੋਗਾ: ਪਿੰਡ ਵਿਚੋਂ 2 ਹੈਂਡ ਗ੍ਰਨੇਡ ਤੇ 36 ਕਾਰਤੂਸ ਬਰਾਮਦ ਮੋਗਾ, 31 ਜਨਵਰੀ, 2023: ਮੋਗਾ ਪੁਲਿਸ ਨੇ ਧਰਮਕੋਟ ਦੇ ਪੰਡੋਰੀ ਪਿੰਡ ਵਿਚੋਂ 2 ਹੈਂਡ ਗ੍ਰਨੇਡ ਅਤੇ 36 ਕਾਰਤੂਸ ਬਰਾਮਦ ਕੀਤੇ ਹਨ। ਐਸ ਐਚ ਓ ਮੋਗਾ ਨੇ ਦੱਸਿਆ ਕਿ ਇਕਬਾਲ ਸਿੰਘ ਨਾਂ ਦਾ ਵਿਅਕਤੀ ਜ਼ਮੀਨ ਪੱਧਰ ਕਰ ਰਿਹਾ ਸੀ ਤਾਂ ਉਸਨੇ ਬੰਬ ਵਰਗੀਆਂ ਚੀਜ਼ਾਂ ਅਤੇ ਕਾਰਤੂਸ ਵੇਖੇ। ਬੰਬ ਨਕਾਰਾ ਕਰਨ ਵਾਲੇ ਦਸਤੇ ਨੂੰ ਸੱਦਿਆ ਗਿਆ ਅਤੇ ਦੋਵੇਂ ਗ੍ਰਨੇਡ ਤੇ 36 ਐਸ ਐਲ ਆਰ ਕਾਰਤੂਸ ਨਸ਼ਟ ਕਰ ਦਿੱਤੇ ਗਏ ਹਨ।
पंजाब: मोगा पुलिस ने धरमकोट के पंडोरी गांव में 2 हैंड ग्रेनेड और 36 कारतूस बरामद किए हैं।इकबाल सिंह नामक व्यक्ति खेतों को समतल कर रहा था जब उसने 2 बम जैसी वस्तुएं और कारतूस देखे। बम निरोधक दस्ते को बुलाया गया और दोनों ग्रेनेड और 36 SLR कारतूस नष्ट कर दिए गए: SHO मोगा pic.twitter.com/6NCenHJ9em— ANI_HindiNews (@AHindinews) January 30, 2023
पंजाब: मोगा पुलिस ने धरमकोट के पंडोरी गांव में 2 हैंड ग्रेनेड और 36 कारतूस बरामद किए हैं।इकबाल सिंह नामक व्यक्ति खेतों को समतल कर रहा था जब उसने 2 बम जैसी वस्तुएं और कारतूस देखे। बम निरोधक दस्ते को बुलाया गया और दोनों ग्रेनेड और 36 SLR कारतूस नष्ट कर दिए गए: SHO मोगा pic.twitter.com/6NCenHJ9em
Total Responses : 169