ਹਰਪਾਲ ਚੀਮਾ ਨੇ ₹2,60,437 ਕਰੋੜ ਦਾ ਬਜਟ ਕੀਤਾ ਪੇਸ਼ (ਪੜ੍ਹੋ ਬਜਟ ਦੀ ਪੂਰੀ ਕਾਪੀ)
ਸਿੱਖਿਆ ਖੇਤਰ ਲਈ ₹19,279 ਕਰੋੜ ਅਤੇ ਖੇਤੀਬਾੜੀ ਲਈ ₹15,377 ਕਰੋੜ ਰਾਖਵੇਂ
Babushahi Network
ਚੰਡੀਗੜ੍ਹ: 8 ਮਾਰਚ 2026 ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਵਾਂ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਨੇ ਇਸ ਬਜਟ ਨੂੰ "ਸਾਰੀਆਂ ਗਾਰੰਟੀਆਂ ਪੂਰੀਆਂ ਕਰਨ ਵਾਲਾ ਬਜਟ" ਦਾ ਨਾਮ ਦਿੱਤਾ ਹੈ। ਇਹ ਬਜਟ 'ਕੌਮਾਂਤਰੀ ਮਹਿਲਾ ਦਿਵਸ' ਮੌਕੇ ਪੰਜਾਬ ਦੀਆਂ ਮਾਵਾਂ ਅਤੇ ਧੀਆਂ ਨੂੰ ਸਮਰਪਿਤ ਕੀਤਾ ਗਿਆ ਹੈ।
In English
https://drive.google.com/file/d/1pn7ZrltT4lmX9E-K2WXZHQIYbzfLfxOJ/view?usp=sharing
In Punjabi
https://drive.google.com/file/d/1StFc-qkqdC4Q06z9ymbtgCnHT-dvEet4/view?usp=sharing
In Hindi
https://drive.google.com/file/d/1buQ0TSWtMRDC0uyzhMpTFmAELkK3_nkO/view?usp=sharing
Click to Follow Babushahi Facebook page →