Chetan Singh Jouramajra ਨੇ ਪਾਰਟੀ ਛੱਡਣ ਬਾਰੇ ਅਫ਼ਵਾਹਾਂ ਦਾ ਦਿੱਤਾ ਜਵਾਬ
ਰਵੀ ਜਖੂੱ/ ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 17 ਮਈ 2026
ਪੰਜਾਬ ਦੇ ਸਾਬਕਾ ਮੰਤਰੀ ਅਤੇ ਵਿਧਾਇਕ Chetan Singh Jouramajra ਨੇ ਆਪਣੀ ਪਾਰਟੀ ਛੱਡਣ ਦੀਆਂ ਅਟਕਲਾਂ ਬਾਰੇ ਕਿਹਾ ਕਿ ਮੈਂ ਚੇਤਨ ਸਿੰਘ ਜੌੜਾਮਾਜਰਾ ਅੱਜ ਵੀ ਆਮ ਆਦਮੀ ਪਾਰਟੀ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹਾਂ ਅਤੇ ਹਮੇਸ਼ਾਂ ਪਾਰਟੀ ਦਾ ਵਫ਼ਾਦਾਰ ਰਹਾਂਗਾ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸਾਵਧਾਨ ਰਹੋ। ਮੇਰਾ ਵਿਸ਼ਵਾਸ ਸਿਰਫ਼ ਲੋਕਾਂ ਦੀ ਸੇਵਾ ਅਤੇ ਪਾਰਟੀ ਦੀ ਸੋਚ ਨਾਲ ਹੈ। ਤੁਹਾਡਾ ਪਿਆਰ ਅਤੇ ਸਹਿਯੋਗ ਹੀ ਮੇਰੀ ਤਾਕਤ ਹੈ।
- Download Babushahi App
-
-