BREAKING- ਪੰਜਾਬ ਸਰਕਾਰ ਦਾ DA ਬਾਰੇ ਵੱਡਾ ਫ਼ੈਸਲਾ, ਪੜ੍ਹੋ ਨੋਟੀਫਿਕੇਸ਼ਨ
8% DA ਦਾ ਨੋਟੀਫਿਕੇਸ਼ਨ ਜਾਰੀ read it- https://drive.google.com/file/d/1J6aoPmoDnL_BhwHvLRLTIPPv0lhQbbPX/view?usp=sharing
Babushahi Network
ਚੰਡੀਗੜ੍ਹ, 23 ਸਤੰਬਰ 2026- ਪੰਜਾਬ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਡੀਏ ਬਾਰੇ ਪਿਛਲੇ ਦਿਨੀਂ ਲਏ ਗਏ ਫ਼ੈਸਲੇ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸਰਕਾਰ ਵੱਲੋਂ 8 ਪ੍ਰਤੀਸ਼ਤ ਡੀਏ ਬਾਰੇ ਨੋਟੀਫਿਕੇਸ਼ਨ ਅੱਜ ਮਿਤੀ 23 ਸਤੰਬਰ 2026 ਨੂੰ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਡੀਏ ਨਾਲ ਜੁੜਿਆ ਮਾਮਲਾ ਹਾਲੇ ਅਦਾਲਤ ਵਿੱਚ ਵੀ ਚੱਲ ਰਿਹਾ ਹੈ।
8% DA ਦਾ ਨੋਟੀਫਿਕੇਸ਼ਨ ਜਾਰੀ read it- https://drive.google.com/file/d/1J6aoPmoDnL_BhwHvLRLTIPPv0lhQbbPX/view?usp=sharing
- Download Babushahi App
-
-