BIG BREAKING: ਸੰਜੀਵ ਅਰੋੜਾ ਦੇ ਕੈਬਨਿਟ 'ਚ ਸ਼ਾਮਲ ਹੋਣ ਮਗਰੋਂ ਮੰਤਰੀਆਂ ਦੀ ਬਣੀ ਨਵੀਂ Seniority, ਪੜ੍ਹੋ ਵੇਰਵਾ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 9 ਜੁਲਾਈ 2025- ਲੁਧਿਆਣਾ ਤੋਂ ਚੁਣੇ ਗਏ ਆਪ ਵਿਧਾਇਕ ਸੰਜੀਵ ਅਰੋੜਾ ਦੇ ਕੈਬਨਿਟ ਵਿੱਚ ਸ਼ਾਮਲ ਹੋਣ ਮਗਰੋਂ ਮੁੱਖ ਮੰਤਰੀ ਸਮੇਤ 16 ਮੰਤਰੀਆਂ ਦੀ ਨਵੀਂ Seniority ਸਰਕਾਰ ਵੱਲੋਂ ਬਣਾਈ ਗਈ ਹੈ।
ਹੇਠਾਂ ਪੜ੍ਹੋ ਮੰਤਰੀਆਂ ਦੇ ਨਾਮ ਅਤੇ ਅਹੁਦਾ
