ਵੱਡੀ ਖ਼ਬਰ: DSP ਸਮੇਤ 3 ਗ੍ਰਿਫਤਾਰ, ਜੇਲ੍ਹ ’ਚ ਸਮਗਲਿੰਗ ਦਾ ਦੋਸ਼
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 15 ਮਈ, 2025: ਸੰਗਰੂਰ ਪੁਲਿਸ ਨੇ ਸੰਗਰੂਰ ਜੇਲ੍ਹ ਵਿਚ ਸਮਗਲਿੰਗ ਦਾ ਵੱਡਾ ਰੈਕਟ ਬੇਨਕਾਬ ਕੀਤਾ ਹੈ ਅਤੇ ਇਸ ਮਾਮਲੇ ਵਿਚ ਇਕ ਡੀ ਐਸ ਪੀ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ: Major smuggling racket busted in Sangrur Jail, DSP among three arrested