ਵੱਡੀ ਖ਼ਬਰ: CM Mann ਦੀ ਸਾਂਝੀ ਤਾਲਮੇਲ ਕਮੇਟੀ ਨਾਲ ਮੀਟਿੰਗ ਦਾ ਸਮਾਂ ਅਤੇ ਸਥਾਨ ਬਦਲਿਆ!
ਹੁਣ 27 ਅਗਸਤ ਨੂੰ PAP ਜਲੰਧਰ ਵਿਖੇ ਹੋਵੇਗੀ ਬੈਠਕ
Ravi Jakhu/ Babushahi Network
ਚੰਡੀਗੜ੍ਹ, 26 ਅਗਸਤ 2026- CM Bhagwant Mann ਵੱਲੋਂ ਸਾਂਝੀ ਤਾਲਮੇਲ ਕਮੇਟੀ ਨਾਲ ਹੋਣ ਵਾਲੀ ਅਹਿਮ ਮੀਟਿੰਗ ਦੇ ਸਮੇਂ ਅਤੇ ਸਥਾਨ ਵਿੱਚ ਬਦਲਾਅ ਕੀਤਾ ਗਿਆ ਹੈ। ਉਪ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਵੱਲੋਂ 26 ਅਗਸਤ 2026 ਨੂੰ ਜਾਰੀ ਕੀਤੇ ਗਏ ਨਵੇਂ ਪੱਤਰ ਅਨੁਸਾਰ ਇਹ ਮੀਟਿੰਗ ਹੁਣ 27 ਅਗਸਤ 2026 ਨੂੰ ਦੁਪਹਿਰ 1:00 ਵਜੇ ਪੀ.ਏ.ਪੀ. (P.A.P.), ਜਲੰਧਰ ਵਿਖੇ ਕੀਤੀ ਜਾਵੇਗੀ।
- Download Babushahi App
-
-