ਦਿੱਲੀ ਐਨ ਸੀ ਆਰ ’ਚ ਭੂਚਾਲ ਦੇ ਝਟਕੇ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 10 ਜੁਲਾਈ, 2025: ਦਿੱਲੀ ਐਨ ਸੀ ਆਰ ਵਿਚ ਅੱਜ ਸਵੇਰੇ 9.04 ਵਜੇ ਅਤੇ ਮੁੜ 9.10 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 4.1 ਮਾਪੀ ਗਈ ਹੈ। ਤਕਰੀਬਨ 10 ਮਿੰਟ ਤੱਕ ਝਟਕੇ ਮਹਿਸੂਸ ਕੀਤੇ ਗਏ।
- Download Babushahi App
-
-