← ਪਿਛੇ ਪਰਤੋ
ਡਾ. ਨਾਨਕ ਸਿੰਘ, IPS ਨੇ DIG ਪਟਿਆਲਾ ਰੇਂਜ ਵਜੋਂ ਚਾਰਜ ਸੰਭਾਲਿਆ
ਪਟਿਆਲਾ : ਡਾ. ਨਾਨਕ ਸਿੰਘ, ਆਈ.ਪੀ.ਐਸ. ਨੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ (ਡੀ.ਆਈ.ਜੀ.), ਪਟਿਆਲਾ ਰੇਂਜ ਵਜੋਂ ਚਾਰਜ ਸੰਭਾਲਿਆ। ਇਸ ਮੌਕੇ ਉਪਰ ਸੀਨੀਅਰ ਅਧਿਕਾਰੀਆਂ ਅਤੇ ਸਟਾਫ ਮੈਂਬਰਾਂ ਵਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ।
Total Responses : 565