ਜਸਜੀਤ ਸਿੰਘ ਸਮੁੰਦਰੀ ਦੀ ਪਹਿਲੀ ਬਰਸੀ 8 ਅਗਸਤ ਨੂੰ
BABUSHAHI NETWORK
ਅੰਮ੍ਰਿਤਸਰ, 7 ਅਗਸਤ 2026- ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ (Former Ambassador) ਅਤੇ ਦਿੱਲੀ ਦੇ ਉਪ ਰਾਜਪਾਲ (Lt. Governor) ਤਰਨਜੀਤ ਸਿੰਘ ਸੰਧੂ ਦੇ ਭਰਾ ਜਸਜੀਤ ਸਿੰਘ ਸਮੁੰਦਰੀ ਦੀ ਪਹਿਲੀ ਬਰਸੀ ਸਬੰਧੀ ਧਾਰਮਿਕ ਸਮਾਗਮ ਸ਼ਨੀਵਾਰ, 8 ਅਗਸਤ ਨੂੰ (ਗੁਰਦੁਆਰਾ ਸ਼੍ਰੀ ਛੇਵੀਂ ਪਾਤਸ਼ਾਹੀ, ਰਣਜੀਤ ਐਵੇਨਿਊ, ਬਲਾਕ-ਏ, ਅੰਮ੍ਰਿਤਸਰ ਵਿਖੇ ਦੁਪਹਿਰ 12:00 ਵਜੇ ਤੋਂ 1:00 ਵਜੇ ਤੱਕ) ਸ਼ਰਧਾ ਅਤੇ ਨਿਮਰਤਾ ਸਹਿਤ ਕਰਵਾਇਆ ਜਾ ਰਿਹਾ ਹੈ।

- Download Babushahi App
-
-