ਏਅਰਪੋਰਟ ਖੁੱਲ੍ਹੇ: ਇੰਡੀਗੋ ਵੱਲੋਂ ਮੱਧ ਪੂਰਬ ਦੇ ਰੂਟਾਂ ’ਤੇ ਫਲਾਈਟਾਂ ਮੁੜ ਸ਼ੁਰੂ ਕਰਨ ਦਾ ਐਲਾਨ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 24 ਜੂਨ, 2025: ਇੰਡੀਗੋ ਨੇ ਐਲਾਨ ਕੀਤਾ ਹੈ ਕਿ ਉਹ ਮੱਧ ਪੂਰਬ ਵਿਚ ਆਪਣੀਆਂ ਫਲਾਈਟਾਂ ਮੁੜ ਸ਼ੁਰੂ ਕਰ ਰਹੀ ਹੈ ਕਿਉਂਕਿ ਬਹੁ ਗਿਣਤੀ ਦੇਸ਼ਾਂ ਨੇ ਆਪੋ ਆਪਣੇ ਏਅਰਪੋਰਟ ਖੋਲ੍ਹ ਦਿੱਤੇ ਹਨ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ: