ਨਾਭਾ, 11 ਜੁਲਾਈ 2020 - ਨਾਭਾ ਦੀ ਜੇਲ੍ਹ 'ਚ ਬੰਦ ਬੰਦੀ ਸਿੰਘਾਂ ਨੇ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਇਹ ਬੰਦੀ ਸਿੰਘ ਪਿਛਲੇ ਦਸ ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਸਨ ਅਤੇ ਹੁਣ ਉਨ੍ਹਾਂ ਨੇ ਬਿਨਾਂ ਕਿਸੇ ਸ਼ਰਤ ਤੋਂ ਇਹ ਹੜਤਾਲ ਖਤਮ ਕਰ ਦਿੱਤੀ ਹੈ। ਅਸਲ 'ਚ ਇਹ ਬੰਦੀ ਸਿੰਘ ਪੰਜ ਬੰਦੀ ਸਿੰਘਾਂ ਨੂੰ ਦੂਜੀ ਜੇਲ੍ਹ 'ਚ ਸਿਫਟ ਕਰਨ ਦਾ ਵਿਰੋਧ ਕਰ ਰਹੇ ਸਨ।