ਜੇਲ੍ਹ 'ਚੋਂ ਲਿਖੇ ਪੱਤਰ ਰਾਹੀਂ ਸੰਜੀਵ ਅਰੋੜਾ ਨੇ ਸਾਂਝਾ ਕੀਤਾ ਆਪਣਾ ਸੰਦੇਸ਼
Ravi Jakhu
ਲੁਧਿਆਣਾ/ਚੰਡੀਗੜ੍ਹ, 22 ਨਵੰਬਰ, 2026: ਜੇਲ੍ਹ ਵਿੱਚ ਬੰਦ ਆਗੂ ਸੰਜੀਵ ਅਰੋੜਾ ਨੇ ਜੇਲ੍ਹ 'ਚੋਂ ਇੱਕ ਪੱਤਰ ਲਿਖ ਕੇ ਆਪਣੇ ਸਮਰਥਕਾਂ, ਸਾਥੀਆਂ ਅਤੇ ਆਮ ਲੋਕਾਂ ਨਾਲ ਆਪਣਾ ਭਾਵੁਕ ਸੰਦੇਸ਼ ਸਾਂਝਾ ਕੀਤਾ ਹੈ।

- Download Babushahi App
-
-