USA ਤੋਂ Canada 52 ਕਿੱਲੋ ਨਸ਼ਾ ਲਿਆਉਂਦਾ ਪੰਜਾਬੀ ਗ੍ਰਿਫ਼ਤਾਰ
ਬਾਬੂਸ਼ਾਹੀ ਬਿਊਰੋ
ਕੈਨੇਡਾ, 29 ਅਕਤੂਬਰ 2026 : ਇੱਕ ਪੰਜਾਬੀ ਖ਼ੁਸ਼ਵਿੰਦਰ ਸਿੰਘ ਗਿੱਲ ਨਾਮ ਦਾ ਸ਼ਖ਼ਸ ਉਸ ਵੇਲੇ ਫੜਿਆ ਗਿਆ ਜਦੋਂ ਉਹ ਅਮਰੀਕਾ ਤੋਂ ਕੈਨੇਡਾ 52 ਕਿੱਲੋ ਹੈਰੋਇਨ ਅਤੇ ਕੋਕੀਨ ਲਿਆ ਰਿਹਾ ਸੀ। ਦਰਅਸਲ ਇਹ ਪੰਜਾਬ ਆਪਣੇ ਟਰੱਕ ਵਿਚ 2 ਬੈਗਾਂ ਵਿਚ ਇਹ ਨਸ਼ਾ ਲਿਆਉਂਦਾ ਫੜਿਆ ਗਿਆ ਹੈ। ਪੁਲਿਸ ਨੇ ਖ਼ੁਸਵਿੰਦਰ ਸਿੰਘ ਗਿੱਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।