ਵੱਡੀ ਖ਼ਬਰ: ਪੰਜਾਬ ਦੇ ਸੀਨੀਅਰ IAS ਅਫ਼ਸਰ ਦੇ ਘਰ 'ਤੇ ED ਦੀ ਰੇਡ
ਚੰਡੀਗੜ੍ਹ 'ਚ IAS ਅਫ਼ਸਰ ਦੇ ਘਰ ਈਡੀ ਦਾ ਵੱਡਾ ਛਾਪਾ: ਗਮਾਡਾ ਦਫ਼ਤਰ ਤੋਂ ਬਾਅਦ ਹੁਣ ਸੈਕਟਰ-19 'ਚ ਕਾਰਵਾਈ
Babushahi Network
ਚੰਡੀਗੜ੍ਹ, 23 ਸਤੰਬਰ 2026- ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਦੇ ਸਾਬਕਾ ਚੀਫ਼ ਐਡਮਿਨਿਸਟ੍ਰੇਟਰ (CA) ਅਤੇ ਪੰਜਾਬ ਕੇਡਰ ਦੇ ਸੀਨੀਅਰ ਆਈ.ਏ.ਐੱਸ. (IAS) ਅਫ਼ਸਰ R ਗੁਪਤਾ ਦੀ ਰਿਹਾਇਸ਼ੀ ਠਿਕਾਣੇ 'ਤੇ ED ਦੀਆਂ ਟੀਮਾਂ ਵੱਲੋਂ ਵੱਡੀ ਛਾਪੇਮਾਰੀ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਜਾਂਚ ਏਜੰਸੀ ਈਡੀ ਦੀ ਟੀਮ ਸਵੇਰੇ-ਸਵੇਰੇ ਚੰਡੀਗੜ੍ਹ ਦੇ ਸੈਕਟਰ-19 ਸਥਿਤ ਅਫ਼ਸਰ ਦੀ ਰਿਹਾਇਸ਼ 'ਤੇ ਪਹੁੰਚੀ, ਜਿੱਥੇ ਉਨ੍ਹਾਂ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
- Download Babushahi App
-
-