← ਪਿਛੇ ਪਰਤੋ
ਰਾਮਪੁਰਾ ਫ਼ੂਲ : ਟਰੇਨ ਦੀ ਲਪੇਟ ਚ ਆਈ ਲੜਕੀ, ਮੌਤ
ਰਾਮਪੁਰਾ ਫ਼ੂਲ, 13 ਜੂਨ 2026 : ਰਾਮਪੁਰਾ ਫ਼ੂਲ ਵਿਚ ਰੇਲਵੇ ਟਰੈਕ ਕਰਾਸ ਕਰਦੇ ਸਮੇ ਨੀਲਮ ਨਾਮ ਦੀ ਲੜਕੀ ਵੰਦੇ ਭਾਰਤ ਰੇਲ ਨਾਲ ਟਕਰਾ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਨੀਲਮ 17 ਸਾਲਾਂ ਦੀ ਬਾਰਵੀ ਜਮਾਤ ਦੀ ਵਿਦਿਆਰਥਣ ਸੀ।
Total Responses : 303