ਸੀ ਜੋਸਫ ਵਿਜੇ ਨੇ ਸਿਰਜਿਆ ਇਤਿਹਾਸ, 60 ਸਾਲਾਂ ਬਾਅਦ ਪਹਿਲੇ ਗੈਰ ਦ੍ਰਾਵਿੜ ਮੁੱਖ ਮੰਤਰੀ ਬਣੇ
ਬਾਬੂਸ਼ਾਹੀ ਨੈਟਵਰਕ
ਚੇਨਈ, 10 ਮਈ, 2026: ਤਾਮਿਲ ਸੁਪਰ ਸਟਾਰ ਸੀ ਜੋਸਫ ਵਿਜੇ ਨੇ ਅੱਜ ਉਸ ਵੇਲੇ ਇਤਿਹਾਸ ਸਿਰਜ ਦਿੱਤਾ ਜਦੋਂ ਉਹ 60 ਸਾਲਾਂ ਬਾਅਦ ਤਾਮਿਲ ਨਾਡੂ ਦੇ ਪਹਿਲੇ ਗੈਰ ਦ੍ਰਾਵਿੜ ਮੁੱਖ ਮੰਤਰੀ ਬਣ ਗਏ।
- Download Babushahi App
-
-