ਐਸ ਐਸ ਪੀ ਦਫਤਰ ਵਿੱਚ ਤਾਇਨਾਤ ਸੁਖਵੀਰ ਸਿੰਘ ਬਣੇ ਸਹਾਇਕ ਥਾਣੇਦਾਰ
ਰਵਿੰਦਰ ਢਿੱਲੋਂ
ਖੰਨਾ , 29 ਅਕਤੂਬਰ 2026 :
ਪੁਲਿਸ ਜਿਲਾ ਖੰਨਾ ਐਸ ਐਸ ਪੀ ਦਫਤਰ ਵਿਖੇ ਤਾਇਨਾਤ ਸੁਖਵੀਰ ਸਿੰਘ ਦੀਆਂ ਵਧੀਆ ਸੇਵਾਵਾਂ ਨੂੰਂ ਮੁੱਖ ਰੱਖਦੇ ਹੋਏ ਪੁਲਿਸ ਵਿਭਾਗ ਵੱਲੋਂ ਉਹਨਾਂ ਦੀ ਤਰੱਕੀ ਬਤੌਰ ਸਹਾਇਕ ਸਬ-ਇਨਸਪੈਕਟਰ ਕਰ ਦਿੱਤੀ। ਇਸ ਮੌਕੇ ਤੇ ਡਾਕਟਰ ਦਰਪਨ ਆਲੂਵਾਲੀਆ ਆਈਪੀਐਸ ਐਸ ਐਸਪੀ ਖੰਨਾ ਨੇ ਸੁਖਵੀਰ ਸਿੰਘ ਨੂੰਂ ਸਟਾਰ ਲਗਾ ਕੇ ਤਰੱਕੀ ਪ੍ਰਦਾਨ ਕੀਤੀ ਅਤੇ ਨਾਲ ਹੀ ਉਨਾਂ• ਨੂੰਂ ਪੁਲਿਸ ਜਿਲਾ ਖੰਨਾ ਵਿਖੇ ਪੀਐਸਓ ਦੀ ਸੇਵਾ ਨਿਭਾ ਰਹੇ ਹਨ ਅਤੇ ਇਮਾਨਦਾਰ ਮੁਲਾਜਮਾਂ ਦੀ ਪਹਿਲੀ ਕਤਾਰ ਵਿੱਚ ਆਉਦੇ ਹਨ ਇਸਤੋਂ ਇਲਾਵਾ ਉਨਾਂ ਇਲਾਕਾ ਨਿਵਾਸੀਆਂ ,ਸਮਾਜ ਸੇਵੀ ਸੰਸਥਾਵਾਂ ਦਾ ਅਤੇ ਸਾਰੇ ਹੀ ਦੋਸਤਾਂ ਦਾ ਉਨਾਂ ਵੱਲੋਂ ਦਿੱਤੇ ਸਹਿਯੋਗ ਦਾ ਤਹਿ ਦਿਲੋਂ ਧੰਨਵਾਦ ਕੀਤਾ। ਅਤੇ ਨਵੇਂ ਬਣੇ ਸਹਾਇਕ ਥਾਣੇਦਾਰ ਸੁਖਵੀਰ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਪੁੁੁਲਿਸ ਮਹਿਕਮੇ ਵੱਲੋਂ ਦਿੱਤੀ ਜੁਮੇਵਰੀ ਤਨਦੇਹੀ ਨਾਲ ਨਿਭਾਵਾਗਾ ।
- Download Babushahi App
-
-