ਸਕੱਤਰੇਤ ਮੁਲਾਜ਼ਮ ਐਸੋਸੀਏਸ਼ਨ ਦੇ ਪ੍ਰਧਾਨ ਦੀ ਵੀ ਕੀਤੀ ਬਦਲੀ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 7 ਸਤੰਬਰ 2026 : ਪੰਜਾਬ ਸਿਵਲ ਸਕਤਰੇਤ ਵਿਚ ਕੰਮ ਕਰ ਰਹੇ 4 ਸੀਨੀਅਰ ਸਹਾਇਕਾਂ ਦੀ ਬਦਲੀ ਕੀਤੀ ਗਈ ਹੈ। ਇਨ੍ਹਾਂ ਵਿਚ ਸਕੱਤਰੇਤ ਮੁਲਾਜ਼ਮ ਐਸੋਸੀਏਸ਼ਨ ਦੇ ਪ੍ਰਧਾਨ ਦੀ ਵੀ ਬਦਲੀ ਕੀਤੀ ਗਈ ਹੈ।
ਹੇਠਾਂ ਪੜ੍ਹੋ ਡਿਟੇਲ Click :https://drive.google.com/file/d/1WUmQXORvgxKvykFs4lmsKbIJh7gXRgWy/view?usp=sharing
- Download Babushahi App
-
-