Punjab Breaking : ਤਿੰਨ ਜ਼ਿਲ੍ਹਿਆਂ ਨੂੰ ਮਿਲੇ ਨਵੇਂ DC
Babushahi Bureau
ਚੰਡੀਗੜ੍ਹ, 22 ਅਕਤੂਬਰ 2025- ਪੰਜਾਬ ਦੇ ਤਿੰਨ ਜ਼ਿਲ੍ਹਿਆਂ ਨੂੰ ਨਵੇਂ ਡੀਸੀ ਮਿਲੇ ਹਨ। ਇਨ੍ਹਾਂ ਵਿੱਚ ਅੰਮ੍ਰਿਤਸਰ, ਪਠਾਨਕੋਟ ਅਤੇ ਗੁਰਦਾਸਪੁਰ ਜਿਲ੍ਹਾ ਸ਼ਾਮਲ ਹਨ।
ਅੰਮ੍ਰਿਤਸਰ ਦਾ ਨਵਾਂ ਡੀਸੀ ਆਈਏਐਸ ਦਲਵਿੰਦਰ ਸਿੰਘ ਨੂੰ ਲਾਇਆ ਗਿਆ ਹੈ।
ਪਠਾਨਕੋਟ ਦਾ ਨਵਾਂ ਡੀਸੀ ਆਈਏਐਸ ਪੱਲਵੀਂ ਨੂੰ ਲਾਇਆ ਗਿਆ ਹੈ।
ਇਸੇ ਤਰ੍ਹਾਂ ਗੁਰਦਾਸਪੁਰ ਦਾ ਨਵਾਂ ਡੀਸੀ ਅਦਿੱਤਿਆ ਉੱਪਲ ਨੂੰ ਲਾਇਆ ਗਿਆ ਹੈ।