ਕਾਂਗਰਸ ਨੇ AICC SC Department 'ਚ 45 National Coordinators ਦੀ ਕੀਤੀ ਨਿਯੁਕਤੀ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 21 ਅਕਤੂਬਰ, 2025 : ਕਾਂਗਰਸ ਪ੍ਰਧਾਨ ਨੇ ਮੰਗਲਵਾਰ ਨੂੰ ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਅਨੁਸੂਚਿਤ ਜਾਤੀ (SC) ਵਿਭਾਗ ਵਿੱਚ 45 ਕੌਮੀ ਕੋਆਰਡੀਨੇਟਰਾਂ (National Coordinators) ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਨਿਯੁਕਤ ਕੀਤੇ ਗਏ ਕੋਆਰਡੀਨੇਟਰ ਨਿਯੁਕਤ ਕੀਤੇ ਗਏ 45 ਕੋਆਰਡੀਨੇਟਰਾਂ ਦੀ ਸੂਚੀ ਇਸ ਪ੍ਰਕਾਰ ਹੈ:
-
ਰਾਜਕੁਮਾਰ ਵੇਰਕਾ
-
ਵਾਮਸ਼ੀ ਗੱਦਮ
-
ਡਾ. ਐੱਸ.ਪੀ. ਸਿੰਘ
-
ਚੰਦਰਸੇਨ ਬੀ. ਰਾਓ
-
ਨੌਸ਼ਾਦ ਸੋਲੰਕੀ
-
ਐੱਫ.ਐੱਚ. ਜੱਕਪਨਵਰ
-
ਐਡਵੋਕੇਟ ਮੇਘਾ ਸਹਿਰਾ
-
ਧਰਮਿੰਦਰ ਕੁਮਾਰ
-
ਦਕਸ਼ਿਣ ਬਜਰੰਗੇ ਛਾਰਾ
-
ਟੀ. ਸੀ. ਦਾਸ
-
ਕਰਮਵੀਰ ਬੌਧ
-
ਸੁਨੀਲ ਕੁਮਾਰ
-
ਸ਼ੰਕਰ ਯਾਦਵ
-
ਡਾ. ਅਜੇ ਪਾਸਵਾਨ
-
ਵਿਜੇ ਆਨੰਦ
-
ਮਨੋਜ ਰਾਮ
-
ਐੱਸਪੀ ਸਿੰਘ ਲਬਾਣਾ
-
ਐੱਨ. ਪ੍ਰੀਥਮ
-
ਸੁਖਵਿੰਦਰ ਸਿੰਘ ਕੋਟਲੀ
-
ਰੀਨਾ ਵਾਲਮੀਕਿ
-
ਸਤੀਸ਼ ਬੰਧੂ
-
ਟੀਨਾ ਚੌਧਰੀ
-
ਸੁਧੀਰ ਚੌਧਰੀ
-
ਸ੍ਰੀਮਤੀ ਹਰਸ਼ਿਤਾ ਗਾਂਧੀ
-
ਪ੍ਰਮੋਦ ਜਯੰਤ
-
ਰਾਜੇਸ਼ ਕੁਮਾਰ ਸ਼ੇਰਸੀਆ
-
ਭਗਵਤੀ ਪ੍ਰਸਾਦ ਚੌਧਰੀ
-
ਡਾ. ਪਵਨ ਡੋਂਗਰੇ
-
ਬਾਬੂਲਾਲ ਸਾਂਖਲਾ
-
ਐਡਵੋਕੇਟ ਰਾਹੁਲ ਰਾਜ
-
ਸ੍ਰੀਮਤੀ ਅਸ਼ਵਿਨੀ ਖੋਬਰਾਗੜੇ
-
ਮਹਿੰਦਰ ਬੌਧ
-
ਪ੍ਰਸ਼ਾਂਤ ਬੈਰਵਾ
-
ਹਿਤੇਂਦਰ ਪਿਥਾੜੀਆ
-
ਦਾਮੋਦਰ ਰਾਓ ਥਾਨੀਕੋਂਡਾ
-
ਪੀ ਵਿਨੇ ਕੁਮਾਰ
-
ਜੰਗਾ ਗੌਤਮ
-
ਡਾ. ਸੰਦੀਪ ਡੋਗਰੇ
-
ਅਰੁਣ ਕੁਮਾਰ ਕੇ.ਕੇ.
-
ਐਡਵੋਕੇਟ ਸੀ.ਵੀ. ਸੰਥਾ ਕੁਮਾਰ
-
ਐਡਵੋਕੇਟ ਮੁਥਾਰਾ ਰਾਜ
-
ਰਵਿੰਦਰ ਵਿੱਕੀ ਚੌਹਾਨ
-
ਪ੍ਰਦੀਪ ਸਰੋਹਾ
-
ਜੈਪ੍ਰਕਾਸ਼ ਨਾਨਾਵਰੇ
-
ਡਾ. ਆਨੰਦ ਕੁਮਾਰ।