ਚਲ ਰਿਹਾ ਸੀ ਇੰਟਰਨੈਸ਼ਨਲ ਪੁਲਿਸ ਤੇ ਸੀ ਆਈ ਡੀ ਦਫਤਰ, ਪੈ ਗਈ ਪੁਲਿਸ ਦੀ ਰੇਡ
ਨੋਇਡਾ, 11 ਅਗਸਤ, 2025: ਸੈਂਟਰਲ ਜ਼ੋਨ ਪੁਲਿਸ ਨੇ ਨੋਇਡਾ ਦੇ ਸੈਕਟਰ 70 ਵਿਚ ਜਾਅਲੀ ਇੰਟਰਨੈਸ਼ਨਲ ਪੁਲਿਸ ਦੇ ਕ੍ਰਾਈਮ ਇਨਵੈਸਟੀਗੇਸ਼ਨ ਬਿਊਰੋ ਦਫਤਰ ਬੇਨਕਾਬ ਕਰਦਿਆਂ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਹੋਰ ਵੇਰਵਾ ਪੜ੍ਹੋ ਲਿੰਕ ਕਲਿੱਕ ਕਰੋ: