ਹਮਲੇ ’ਚ 5 ਪੱਤਰਕਾਰਾਂ ਦੀ ਮੌਤ, ਮਚੀ ਵਿਆਪਕ ਤਬਾਹੀ, ਪੜ੍ਹੋ ਵੇਰਵਾ
ਬਾਬੂਸ਼ਾਹੀ ਨੈਟਵਰਕ
ਤੇਲ ਅਵੀਵ, 11 ਅਗਸਤ, 2025: ਇਜ਼ਰਾਈ ਵੱਲੋਂ ਕੀਤੇ ਹਮਲੇ ਵਿਚ ਘੱਟ ਤੋਂ ਘੱਟ ਪੰਜ ਪੱਤਰਕਾਰਾਂ ਦੀ ਮੌਤ ਹੋ ਗਈ। ਘਟਨਾ ਗਾਜ਼ਾ ਸ਼ਹਿਰ ਵਿਚ ਅਲ ਸ਼ਿਫਾ ਹਸਪਤਾਲ ਦੇ ਬਾਹਰ ਵਾਪਰੀ ਜਦੋਂ ਇਹਨਾਂ ਪੱਤਰਕਾਰਾਂ ਦੇ ਟੈਂਟ ’ਤੇ ਹਮਲਾ ਹੋਇਆ। ਮ੍ਰਿਤਕਾਂ ਵਿਚ ਅਲ ਜਜ਼ੀਰਾ ਦੇ ਦੋ ਪੱਤਰਕਾਰ ਅਨਸ ਅਲ ਸ਼ਰੀਫ ਤੇ ਮੁਹੰਮਦ ਕਰੀਆਹ, ਦੋ ਕੈਮਰਾਮੈਨ ਇਬਰਾਹਿਮ ਜ਼ਹਿਰ ਤੇ ਮੁਹੰਮਦ ਨੌਫਲ ਵੀ ਸ਼ਾਮਲ ਸਨ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ: